ਨੈਸ਼ਨਲ ਟਾਈਮਜ਼ ਬਿਊਰੋ :- ਜੰਗਬੰਦੀ ਦੇ ਐਲਾਨ ਨੂੰ ਹਾਲੇ ਸਿਰਫ 3 ਘੰਟੇ ਹੀ ਹੋਏ ਸੀ ਕਿ ਪਾਕਿਸਤਾਨ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਓਹਨਾਂ ਵੱਲੋ ਜੰਮੂ ਦੇ ਇਲਾਕੇ ਪੂੰਛ, ਨੌਸ਼ਹਿਰਾ, ਅਖਨੂਰ, ਆਰਐਸ ਪੁਰਾ, ਪਰਗਵਾਲ ਵਿੱਚ ਫ਼ੇਰ ਤੋ ਫਾਇਰਿੰਗ ਕੀਤੀ ਗਈ ਹੈ। ਪਾਕਿਸਤਾਨ ਵੱਲੋ ਹੈਵੀ ਸ਼ੈਲਿੰਗ ਡ੍ਰੋਨ ਵੀ ਰਿਪੋਰਟ ਹੋਏ ਨੇ।
ਪਾਕਿਸਤਾਨ ਨੇ ਫੇਰ ਕੀਤੀ ਜੰਗਬੰਦੀ ਦੀ ਉਲੰਘਨਾ, ਜੰਮੂ ਦੇ ਇਲਾਕਿਆਂ ਚ ਫਾਇਰਿੰਗ ਤੇ ਡ੍ਰੋਨ ਹਮਲੇ!
