ਰਾਜੀਵ ਸ਼ਰਮਾ :- ਨਵੀਂ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਦਿੱਲੀ ਪੁਲਸ ਨੇ ਅੱਜ ਫਿਰ ਤੋਂ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਮੁੱਖ ਬੁਲਾਰੇ ਸੌਰਵ ਦਾਸ ਅਤੇ ਰਾਸ਼ਟਰੀ ਬੁਲਾਰੇ ਆਸ਼ੂਤੋਸ਼ ਰੰਕਾ ਨੂੰ ਜੰਤਰ-ਮੰਤਰ ਤੋਂ ਹਿਰਾਸਤ ਵਿੱਚ ਲੈ ਲਿਆ। ਉਹ ਪਾਬੰਦੀ ਦੇ ਬਾਵਜੂਦ ਉੱਥੇ ਪਹੁੰਚੇ ਸਨ।
CJP ਲੀਡਰ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਹਿਰਾਸਤ ਵਿੱਚ ਲਏ
