ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Kaali Hoodie’ ਹੋਇਆ ਰਿਲੀਜ਼

ਗੁਰਪ੍ਰੀਤ ਸਿੰਘ :- ਮਰਹੂਮ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦੀ ਟੀਮ ਵਲੋਂ ਸਿੱਧੂ ਦਾ ਨਵਾਂ ਗੀਤ ‘Kaali Hoodie’ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਉਸ ਦੇ TouTube ਚੈਨਲ ‘ਤੇ ਰਿਲੀਜ਼ ਹੋਇਆ ਹੈ । ਇਸ ਗੀਤ ਦੀ ਵੀਡੀਓ ‘ਚ ਰੈਪਰ ‘Bokemia’ ਵੀ ਆਏ ਨਜ਼ਰ ਆ ਰਹੇ ਹਨ । ਗੀਤ ਦਾ ਮਿਊਜ਼ੀਕ The Kidd ਵਲੋਂ ਦਿੱਤਾ ਗਿਆ ਹੈ ਅਤੇ ਵੀਡੀਓ Tru Makers & Sukaran Pathak ਵਲੋਂ ਬਣਾਈ ਗਈ ਹੈ । ਇਸ ਗੀਤ ਦੇ ਰਿਲੀਜ਼ ਹੁੰਦੀਆਂ ਹੀ 20 ਮਿੰਟ 2 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ ।

ਤੁਹਾਨੂੰ ਦੱਸ ਦਇਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੇ ਹੁਣ ਤਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਸ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ।

By Gurpreet Singh

Leave a Reply

Your email address will not be published. Required fields are marked *