10
Dec
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 15ਵਾਂ ਦਿਨ ਹੈ। ਅੱਜ ਖਨੌਰੀ ਬਾਰਡਰ ਤੇ ਬੈਠੇ ਸਮੂਹ ਕਿਸਾਨਾਂ ਦੀ ਵੀ ਭੁੱਖ ਹੜਤਾਲ ਹੈ ਤੇ ਅੱਜ ਮੋਰਚੇ ਵਿੱਚ ਵੀ ਕੋਈ ਲੰਗਰ ਪਰਸ਼ਾਦਾ ਨਹੀਂ ਪਕਾਇਆ ਜਾਵੇਗਾ ਤੇ ਨਾਲ ਹੀ ਅੱਜ ਦੀ ਮੀਟਿੰਗ ਵਿੱਚ ਦਿੱਲੀ ਮਾਰਚ ਲਈ ਨਵੀਂ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ। ਅਭਿਮਨਯੂ ਕੋਹਾੜ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਤਬੀਅਤ ਬਹੁਤ ਜਿਆਦਾ ਵਿਗੜ ਚੁੱਕੀ ਹੈ ਤੇ ਕਰੀਬਨ 11 ਕਿੱਲੋ ਵੱਜਣ ਵੀ ਘਟ ਗਿਆ ਹੈ। ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਓਹਨਾਂ ਦਾ ਇਹ ਸੰਘਰਸ਼…
