06
Sep
ਡੇਰਾਬੱਸੀ l ਭਾਰਤ ਵਿਕਾਸ ਪ੍ਰੀਸ਼ਦ ਦੀ ਡੇਰਾਬੱਸੀ ਸ਼ਾਖਾ ਵਿੱਚ ਸੰਸਕ੍ਰਿਤਿਕ ਸਪਤਾਹ ਵਿਚ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸ਼ੁਕਰਵਾਰ ਨੂੰ ਵੱਖ-ਵੱਖ ਜਗ੍ਹਾ ਸੇਵਾ ਕੀਤੀ l ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਕ੍ਰਿਤਿਕ ਸਪਤਾਹ ਮਨਾਉਂਦੇ ਪ੍ਰੀਸ਼ਦ ਮੈਂਬਰਾਂ ਵੱਲੋਂ ਪ੍ਰੀਸ਼ਦ ਭਵਨ ਵਿਖੇ ਮੁਬਾਰਕਪੁਰ ਦੀ ਮਹਿਲਾ ਸੰਸਥਾ ਨੂੰ ਕੱਪੜਿਆਂ ਦੇ ਕੱਟ ਪੀਸ ਦਿੱਤੇ ਗਏ , ਜਿਨਾਂ ਨਾਲ ਇਹ ਸੰਸਥਾ ਬੱਚਿਆਂ ਦੇ ਕੱਪੜੇ ਬਣਾਵੇਗੀ ਅਤੇ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ਮਾਲੀ ਮਦਦ ਕੀਤੀ ਜਾਵੇਗੀ। ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ l #subhead1 ਇਸ ਤੋਂ ਇਲਾਵਾ ਸਰਵਿੱਤਕਾਰੀ ਵਿੱਦਿਆ ਮੰਦਰ…
