02
Jun
ਨਵੀਂ ਦਿੱਲੀ। ਦੇਸ਼ ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਖ਼ਤਮ ਹੋ ਗਈਆਂ ਹਨ। ਹੁਣ ਨਤੀਜੇ 4 ਜੂਨ ਨੂੰ ਆਉਣਗੇ। 7ਵੇਂ ਪੜਾਅ 'ਚ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 542 ਸੀਟਾਂ 'ਤੇ ਲਗਭਗ 65.14 ਫੀਸਦੀ ਵੋਟਿੰਗ ਹੋਈ। #subhead1 19 ਅਪ੍ਰੈਲ ਤੋਂ 4 ਜੂਨ ਤੱਕ ਚੱਲਣ ਵਾਲੀ ਇਹ ਚੋਣ ਪ੍ਰਕਿਰਿਆ ਕੁੱਲ 46 ਦਿਨਾਂ ਵਿਚ ਸੰਪੂਰਨ ਹੋਈ। 1952 ਤੋਂ ਬਾਅਦ ਇਹ ਸਭ ਤੋਂ ਲੰਬੀ ਚੋਣ ਹੈ, 1952 ਵਿੱਚ ਚੋਣ ਪ੍ਰਕਿਰਿਆ 4 ਮਹੀਨੇ ਤੱਕ ਚੱਲੀ ਸੀ। ਜਦੋਂ ਕਿ 1980 ਵਿੱਚ ਸਿਰਫ਼ 4 ਦਿਨਾਂ ਵਿੱਚ ਹੀ ਚੋਣਾਂ ਹੋਈਆਂ ਸਨ। 2019 ਦੀਆਂ ਚੋਣਾਂ 39 ਦਿਨਾਂ ਵਿੱਚ ਮੁਕੰਮਲ ਹੋ ਗਈਆਂ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ…
