ਨੈਸ਼ਨਲ ਟਾਈਮਜ਼ ਬਿਊਰੋ :- ਮੇਅਰ ਚੋਣ ਨੂੰ ਲੈ ਕੇ ਇਸ ਵਾਰ ਸਿਆਸੀ ਤਸਵੀਰ ਬਹੁਤ ਦਿਲਚਸਪ ਬਣੀ ਹੋਈ ਹੈ, ਕਿਉਂਕਿ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਕੋਲ 18-18 ਵੋਟ ਹਨ। ਵਿਰੋਧੀ ਧਿਰ ਦੇ 18 ਵੋਟਾਂ ਵਿੱਚੋਂ 11 ਆਮ ਆਦਮੀ ਪਾਰਟੀ, 6 ਕਾਂਗਰਸ ਅਤੇ ਇੱਕ ਵੋਟ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਦਾ ਹੈ। ਇਸ ਸਥਿਤੀ ਵਿੱਚ ਸਦਨ ਵਿੱਚ ਟਾਈ ਹੋਣ ਦੀ ਪੂਰੀ ਸੰਭਾਵਨਾ ਬਣ ਰਹੀ ਹੈ।
ਅੱਜ ਹੋਣਗੀਆਂ ਚੰਡੀਗੜ੍ਹ ਮੇਅਰ ਚੋਣਾਂ, ਲਾਟਰੀ ਰਾਹੀਂ ਹੋ ਸਕਦਾ ਹੈ ਫੈਸਲਾ
