Luxembourg ਵਰਕ ਪਰਮਿਟ ‘ਤੇ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ, ਜਲਦੀ ਕਰੋ ਅਪਲਾਈ

ਯੂਰਪੀ ਦੇਸ ਲਕਜ਼ਮਬਰਗ ਵਿਚ ਵੱਡੇ ਪੱਧਰ ‘ਤੇ ਕਾਮਿਆਂ ਦੀ ਲੋੜ ਹੈ। ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ।ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਰਹਿ ਸਕਦੇ ਹੋ।ਅਪਲਾਈ ਕਰਨ ਲਈ IELTS ਪਾਸ ਹੋਣਾ ਲਾਜ਼ਮੀ ਨਹੀਂ ਹੈ। ਕੋਈ ਉਮਰ ਸੀਮਾ ਵੀ ਨਹੀਂ ਹੈ। ਪੜ੍ਹਾਈ ਸਬੰਧੀ ਵੀ ਕੋਈ ਸੀਮਾ ਨਹੀਂ ਹੈ। ਕੰਮ ਸਬੰਧੀ ਕਿਸੇ ਤਰ੍ਹਾਂ ਦੇ ਤਜਰਬੇ ਦੀ ਲੋੜ ਨਹੀਂ ਹੈ। ਘੱਟੋ-ਘੱਟ ਦਸਤਾਵੇਜ਼ਾਂ ਦੀ ਲੋੜ ਹੈ। ਬਿਨਾਂ ਇੰਟਰਵਿਊ ਦੇ ਵੀ ਅਪਲਾਈ ਕਰ ਸਕਦੇ ਹੋ।ਚੰਗੀ ਗੱਲ ਇਹ ਵੀ ਹੈ ਕਿ ਘੱਟ ਬਜਟ ਵਾਲੇ ਆਪਣੀ ਕਿਸਮਤ ਅਜਮਾ ਸਕਦੇ ਹਨ।

ਇੰਟਰਵਿਊ ਤੋਂ ਬਿਨਾਂ ਹੀ ਅਪਲਾਈ ਕੀਤਾ ਜਾ ਸਕਦਾ ਹੈ।ਜਿਨ੍ਹਾਂ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ- ਵੇਅਰਹਾਊਸ, ਡਰਾਈਵਰ ,ਹੋਟਲ ਲਾਈਨ, ਨਿਰਮਾਣ ,ਭੋਜਨ ਪੈਕਿੰਗ, ਮਦਦਗਾਰ, ਕਲੀਨਰ, ਕੇਅਰ ਟੇਕਰ, ਸੁਪਰਵਾਈਜ਼ਰ, ਵੈਲਡਰਜ਼, ਤਰਖਾਣ, ਸਟੋਰ ਕੀਪਰ, ਇਲੈਕਟ੍ਰੀਸ਼ਨ ਅਤੇ ਇਸ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਵੀ ਅਸਾਮੀਆਂ ਖਾਲੀ ਹਨ। ਵਰਕ ਵੀਜ਼ਾ 2 ਸਾਲ ਤੱਕ ਵੈਧ ਹੋਵੇਗਾ। ECR ਪਾਸਪੋਰਟ ਧਾਰਕ ਵੀ ਅਪਲਾਈ ਕਰ ਸਕਦੇ ਹਨ। ਭੋਜਨ ਅਤੇ ਰਿਹਾਇਸ਼ ਸ਼ਾਮਲ ਹੈ। ਤਨਖਾਹ ਪੈਕੇਜ ਵੀ ਵਧੀਆ ਹੋਵੇਗਾ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ MG INTERNATIONAL ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੈ। ਰਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 91151-51493 ‘ਤੇ ਸੰਪਰਕ ਕਰੋ।

By nishuthapar1

Leave a Reply

Your email address will not be published. Required fields are marked *