ਚੰਡੀਗੜ੍ਹ (ਗੁਰਪ੍ਰੀਤ ਸਿੰਘ): ਮਹਾਂਕੁੰਭ ਤੋਂ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਈ ਮੋਨਾਲੀਸਾ ਬਾਰੇ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਖਬਰਾਂ ਫੈਲ ਰਹੀਆਂ ਸਨ। ਜਿਸ ਤੇ ਪੂਰਨ ਰੋਕ ਲਗਾਉਂਦੇ ਮੋਨਾਲੀਸਾ ਨੇ ਵੱਡਾ ਖੁਲਾਸਾ ਕੀਤਾ ਹੈ। ਉਸਦਾ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਮੱਧ ਪ੍ਰਦੇਸ਼ ਵਿੱਚ ਆਪਣੇ ਘਰ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਐਕਟਿੰਗ ਸਿੱਖ ਰਹੀ ਹੈ।
ਇਸਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਸਨੋਜ ਮਿਸ਼ਰਾ ਇੱਕ ਚੰਗੇ ਨਿਰਦੇਸ਼ਕ ਹਨ। ਉਹ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਮੰਨਦੇ ਹਨ। ਉਹ ਇੱਕ ਇੱਜਤਦਾਰ ਇਨਸਾਨ ਹਨ।
ਸੁਣੋ ਮੋਨਾਲੀਸਾ ਨੇ ਲਾਈਵ ਆਉਣ ਤੋਂ ਬਾਅਦ ਨਿਰਦੇਸ਼ਕ ਸਨੋਜ ਮਿਸ਼ਰਾ ਬਾਰੇ ਕੀ ਕਿਹਾ ਹੈ ਅਤੇ ਵਸੀਮ ਰਿਜ਼ਵੀ ਦਾ ਝੂਠ ਬੇਨਕਾਬ ਹੋ ਗਿਆ ਹੈ।