PM ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦਾ ਵਿਰੋਧ, ਮੰਤਰੀ ਹਰਦੀਪ ਸਿੰਘ ਨੇ ਗਰਮ ਖਿਆਲੀਆਂ ‘ਤੇ ਕੱਸੇ ਤੰਜ਼

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ G-7 ਸੰਮੇਲਨ ਵਿੱਚ ਸਾਮਿਲ ਹੋਣ ਲਈ ਪੀਐਮ ਮੋਦੀ ਪਹੁੰਚੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਿਸ਼ੇਸ਼ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Canada Visit) ਵੀ ਇਸ ਸੰਮੇਲਨ ਵਿੱਚ ਹਿੱਸਾ ਲਈ ਗਏ। ਹਾਲਾਂਕਿ, G-7 ਸੰਮੇਲਨ ਤੋਂ ਪਹਿਲਾਂ ਗਰਮ ਖਿਆਲੀਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗਰਮ ਖਿਆਲੀਆਂ ਨੂੰ ਘੇਰਿਆ

ਹਰਦੀਪ ਸਿੰਘ ਪੁਰੀ  ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਵਾਲਿਆ ਦੀ ਨਿਖੇਧੀ ਕਰਦੇ ਹਾਂ।

By Rajeev Sharma

Leave a Reply

Your email address will not be published. Required fields are marked *