ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ ਦੇ ਆਸਮਾਨ ਵਿੱਚ ਦਿਖਾਈ ਦਿੱਤਾ ਡਰੋਨ ਭਾਰਤ ਨੇ ਪਾਕਿਸਤਾਨ ਦਾ ਡਰੋਨ ਮਾਰ ਸੁੱਟਿਆ ਵੈਸ਼ਨੋ ਦੇਵੀ ਮੰਦਿਰ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਜੰਮੂ ਏਅਰਪੋਰਟ ਉੱਤੇ ਹਮਲੇ ਦੀ ਕੋਸ਼ਿਸ਼ ਸਤਵਾਰੀ ਕੈਂਪ ਹਮਲੇ ਦੀ ਖ਼ਬਰ
ਭਾਰਤ ਨੇ ਪਾਕਿਸਤਾਨ ਦਾ ਡਰੋਨ ਮਾਰ ਸੁੱਟਿਆ। ਉੱਥੇ ਹੀ ਪੰਜਾਬ ਦੇ ਤਲਵਾੜਾ ਵਿਖੇ ਵੀ ਮਿਸਾਇਲ ਡਿੱਗਣ ਦੀ ਖ਼ਬਰ ਸਾਮ੍ਹਣੇ ਆਈ ਹੈ।
ਵੈਸ਼ਨੋ ਦੇਵੀ ਮੰਦਿਰ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ
ਜੰਮੂ ਏਅਰਪੋਰਟ ਉੱਤੇ ਹਮਲੇ ਦੀ ਕੋਸ਼ਿਸ਼
ਸਤਵਾਰੀ ਕੈਂਪ ਹਮਲੇ ਦੀ ਖ਼ਬਰ