India, Punjabਪੰਜਾਬ ਸਰਕਾਰ ਵੱਲੋਂ SKM ਅਤੇ BKU ਉਗਰਾਹਾਂ ਨੂੰ ਮਿਲਿਆ ਮੀਟਿੰਗ ਦਾ ਸੱਦਾ Gurpreet SinghMarch 20, 20250 Comments ਨੈਸ਼ਨਲ ਟਾਈਮਜ਼ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਲਈ ਸੱਦਾ ਮਿਲ ਗਿਆ ਹੈ। 21 ਮਾਰਚ ਨੂੰ ਪੰਜਾਬ ਭਵਨ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਵਿਚ ਇਹ ਮੀਟਿੰਗ ਹੋਵੇਗੀ। Farmers ProtestKisaan andolanKisaan meetingmeetingNew updatePunjab