19
Dec
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਹਾਦਸੇ ਜ਼ਿਆਦਾ ਹੋ ਰਹੇ ਹਨ। ਧੁੰਦ ਕਾਰਨ ਲੋਕਾਂ ਦਾ ਆਮ ਜਨ-ਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹਾਦਸੇ ਹੋ ਰਹੇ ਹਨ। ਇਸ ਦੌਰਾਨ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਅਜਨਾਲਾ ‘ਚ ਸੰਘਣੀ ਧੁੰਦ ਕਾਰਨ ਤੜਕਸਾਰ ਇੱਕ ਸਕੂਲ ਬੱਸ ਆਲਟੋ ਕਾਰਨ ਨਾਲ ਟਕਰਾਈ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਵਾਪਰਿਆ। ਬਾਲ-ਬਾਲ ਬੱਚੀ ਜਾਨ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੱਸਿਆ ਸੀ ਕਿ ਟੱਕਰ ਇੰਨੀ ਭਿਆਨਕ ਸੀ ਕਿ ਬਚਨਾ ਮੁਸ਼ਕਲ ਸੀ। ਆਲਟੋ ਚਾਲਕ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ…
