ਕਬੱਡੀ

ਕੈਨੇਡਾ ਵਿੱਚ ਕਬੱਡੀ ਕੱਪ ਦੀ ਰਣਨੀਤੀ ਲਈ ਪਿੰਡ ਰੂਮੀ ‘ਚ ਇਕੱਤਰਤਾ, ਨੀਟੂ ਕੰਗ ਦਾ ਸਨਮਾਨ

ਕੈਨੇਡਾ ਵਿੱਚ ਕਬੱਡੀ ਕੱਪ ਦੀ ਰਣਨੀਤੀ ਲਈ ਪਿੰਡ ਰੂਮੀ ‘ਚ ਇਕੱਤਰਤਾ, ਨੀਟੂ ਕੰਗ ਦਾ ਸਨਮਾਨ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ’ਚ ਕਬੱਡੀ ਕੱਪ ਕਰਵਾਉਣ ਦੀ ਰਣਨੀਤੀ ਉਲੀਕਣ ਲਈ ਸੱਤ ਸਮੁੰਦਰ ਪਾਰ ਤੋਂ ਪੁੱਜੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਪਿੰਡ ਰੂਮੀ ਵਿਖੇ ਇਕੱਤਰਤਾ ਕੀਤੀ। ਯੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਰੂਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕਬੱਡੀ ਪ੍ਰੇਮੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਨੈਸ਼ਨਲ ਸਪੋਰਟਸ ਕਲੱਬ ਕੈਨੇਡਾ ਦੇ ਪ੍ਰਧਾਨ ਨੀਟੂ ਕੰਗ ਨੂੰ ਸਨਮਾਨਤ ਕੀਤਾ ਗਿਆ।ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੋਵੇਂ ਪ੍ਰਧਾਨਾਂ ਇੰਦਰਜੀਤ ਰੂਮੀ ਅਤੇ ਨੀਟੂ ਕੰਗ ਨੇ ਕਿਹਾ ਕਿ ਪੰਜਾਬ ਦੇ ਕਬੱਡੀ ਖਿਡਾਰੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ’ਚ ਵੀ ਪ੍ਰਫੁੱਲਤ…
Read More