ਮਿਆਣਮਾਰ

ਮਿਆਨਮਾਰ ਅਤੇ ਥਾਈਲੈਂਡ ਵਿੱਚ ਭਿਆਨਕ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 700 ਪਾਰ

ਮਿਆਨਮਾਰ ਅਤੇ ਥਾਈਲੈਂਡ ਵਿੱਚ ਭਿਆਨਕ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 700 ਪਾਰ

ਨੈਸ਼ਨਲ ਟਾਈਮਜ਼ ਬਿਊਰੋ :- ਮਿਆਨਮਾਰ ਅਤੇ ਥਾਈਲੈਂਡ ਵਿੱਚ ਆਏ ਭਿਆਨਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 700 ਤੋਂ ਵੱਧ ਹੋ ਗਈ ਹੈ। ਮਿਆਨਮਾਰ ਦੇ ਮੰਡਲੇ ਖੇਤਰ ਵਿੱਚ 694 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ 10 ਹੋਰ ਲੋਕਾਂ ਦੀ ਮੌਤ ਹੋਈ ਹੈ। ਭੂਚਾਲ ਦੀ ਤੀਬਰਤਾ 7.7 ਮਾਪੀ ਗਈ, ਜਿਸ ਦਾ ਕੇਂਦਰ ਮਿਆਨਮਾਰ ਦੇ ਸਾਗਾਈਂਗ ਸ਼ਹਿਰ ਦੇ ਨੇੜੇ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਇਸ ਭੂਚਾਲ ਨੇ ਇਮਾਰਤਾਂ, ਪੁਲਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਬੈਂਕਾਕ ਵਿੱਚ, ਇੱਕ 30 ਮੰਜ਼ਿਲਾ ਅਧੂਰਾ ਇਮਾਰਤ ਢਹਿ ਜਾਣ ਕਾਰਨ…
Read More