ਲੁਧਿਆਣਾ

ਲੁਧਿਆਣਾ ‘ਚ ਮਹਿਲਾ ‘ਤੇ ਨੌਜਵਾਨ ਨੇ ਸੁੱਟਿਆ ਤੇਜਾਬ, ਅੱਖਾਂ ਤੇ ਚਿਹਰਾ ਝੁਲਸਿਆ, ਦੋਸ਼ੀ ਫਰਾਰ!

ਲੁਧਿਆਣਾ ‘ਚ ਮਹਿਲਾ ‘ਤੇ ਨੌਜਵਾਨ ਨੇ ਸੁੱਟਿਆ ਤੇਜਾਬ, ਅੱਖਾਂ ਤੇ ਚਿਹਰਾ ਝੁਲਸਿਆ, ਦੋਸ਼ੀ ਫਰਾਰ!

ਗੁਰਪ੍ਰੀਤ ਸਿੰਘ :- ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਲੇਬਰ ਦਾ ਕੰਮ ਕਰਨ ਵਾਲੀ 40 ਸਾਲਾ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਜਦੋਂ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਔਰਤ ਦੀਆਂ ਅੱਖਾਂ ਅਤੇ ਚਿਹਰਾ ਬੁਰੀ ਤਰ੍ਹਾਂ ਸੜ ਗਏ। ਡਾਕਟਰਾਂ ਨੇ ਜਾਂਚ ਲਈ ਮਹਿਲਾ ਦੇ ਕੱਪੜੇ ਜਬਤ ਕਰ ਲਏ ਹਨ। ਜਾਣਕਾਰੀ ਮੁਤਾਬਕ ਪੀੜਤਾ ਸਾਵਿਤਰੀ (40) ਦੁਗਰੀ ਇਲਾਕੇ ਦੇ ਗੁਰੂ ਗਿਆਨ ਵਿਹਾਰ ਵਿੱਚ ਦੁਪਹਿਰ ਦਾ ਖਾਣਾ ਖਾਣ ਆਈ ਸੀ। ਇੱਕ ਆਦਮੀ ਮੋਟਰਸਾਈਕਲ 'ਤੇ ਆਇਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਸਿਰ 'ਤੇ ਪੱਗ ਬੰਨੀ…
Read More
ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਛੇਵੇਂ ਰਾਊਂਡ ਵਿਚ ਕੌਣ ਅੱਗੇ ਕੌਣ ਪਿੱਛੇ? ਵੱਡੀ ਅਪਡੇਟ ਆਈ ਸਾਹਮਣੇ

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਛੇਵੇਂ ਰਾਊਂਡ ਵਿਚ ਕੌਣ ਅੱਗੇ ਕੌਣ ਪਿੱਛੇ? ਵੱਡੀ ਅਪਡੇਟ ਆਈ ਸਾਹਮਣੇ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਵਿੱਚ ਜਾਰੀ ਹੈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਜਿਨ੍ਹਾਂ ਵਿੱਚੋਂ ਛੇ ਗੇੜਾਂ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ। ਇਸ ਚੋਣ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀ ਕਾਂਗਰਸ ’ਤੇ ਸਿੱਧਾ ਅਸਰ ਪਾਉਣਗੇ। ਛੇਵੇਂ ਗੇੜ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੀ ਲੀਡ ਬਰਕਰਾਰ ਹੈ। ‘ਆਪ’ – 14483ਕਾਂਗਰਸ – 12200ਭਾਜਪਾ – 10703ਸ਼੍ਰੋਮਣੀ ਅਕਾਲੀ ਦਲ – 3283 ਪੰਜਵਾਂ ਗੇੜ…
Read More