ਸੰਘਾ ਸਾਬ

ਹੜ੍ਹ ਦੌਰਾਨ ‘ਆਪ’ ਦੀ ਹਲਕਾ ਇੰਚਾਰਜ ਸੋਨੀਆ ਮਾਨ ਦੀਆਂ ਹਾਸਾ ਖੇਡਾਂ, ਰੋਸ ਵੇਖਦਿਆਂ ਵੀਡਿਓ ਕੀਤਾ ਡਿਲੀਟ

ਹੜ੍ਹ ਦੌਰਾਨ ‘ਆਪ’ ਦੀ ਹਲਕਾ ਇੰਚਾਰਜ ਸੋਨੀਆ ਮਾਨ ਦੀਆਂ ਹਾਸਾ ਖੇਡਾਂ, ਰੋਸ ਵੇਖਦਿਆਂ ਵੀਡਿਓ ਕੀਤਾ ਡਿਲੀਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕਈ ਜ਼ਿਲ੍ਹੇ ਪਾਣੀ ਹੇਠ ਹਨ, ਲੋਕ ਬੇਘਰ ਹੋ ਰਹੇ ਹਨ ਤੇ ਰਾਹਤ ਕਾਰਜਾਂ ਦੀ ਗਤੀ ‘ਤੇ ਸਵਾਲ ਉੱਠ ਰਹੇ ਹਨ। ਇਸ ਵਿਚਕਾਰ ਆਪ ਦੀ ਹਲਕਾ ਇੰਚਾਰਜ ਸੋਨੀਆ ਮਾਨ ਦੀ ਇਕ ਵੀਡੀਓ ਫੇਸਬੁੱਕ ‘ਤੇ ਸਾਹਮਣੇ ਆਈ ਹੈ ਜਿਸ ਵਿਚ ਉਹ ਕਸ਼ਮੀਰ ਸਿੰਘ ਸੰਘਾ ਉਰਫ਼ ਸੰਘਾ ਸਾਬ ਨਾਲ ਹੱਸਦਿਆਂ-ਖੇਡਦਿਆਂ ਨਜ਼ਰ ਆ ਰਹੀ ਹੈ। ਇਸ ਵੀਡੀਓ ਨੇ ਲੋਕਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕਈ ਉਪਭੋਗਤਾਵਾਂ ਨੇ ਕਮੈਂਟ ਕਰਕੇ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਬਦਹਾਲੀ ਦਾ ਸਾਹਮਣਾ ਕਰ ਰਹੇ ਹਨ, ਉਸ ਵੇਲੇ ਸੋਨੀਆ ਮਾਨ ਵੱਲੋਂ ਮੌਜ-ਮਸਤੀ…
Read More