115 kg Drugs

ਕੈਨੇਡਾ ‘ਚ ਪੁਲਿਸ ਵੱਲੋਂ 115 ਕਿਲੋ ਨਸ਼ਾ ਜ਼ਬਤ, ਅੰਤਰਰਾਸ਼ਟਰੀ ਗਿਰੋਹ ਦਾ ਭੰਡਾਫੋੜ

ਕੈਨੇਡਾ ‘ਚ ਪੁਲਿਸ ਵੱਲੋਂ 115 ਕਿਲੋ ਨਸ਼ਾ ਜ਼ਬਤ, ਅੰਤਰਰਾਸ਼ਟਰੀ ਗਿਰੋਹ ਦਾ ਭੰਡਾਫੋੜ

ਕੈਨੇਡਾ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਰੀਬ 115 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕਰਕੇ ਅੰਤਰਰਾਸ਼ਟਰੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵੱਲੋਂ ਹੋਰ ਅੰਤਰਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਕੀਤੀ ਗਈ ਸੀ, ਜਿਸ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਨਸ਼ਾ ਕੈਨੇਡਾ ਤੋਂ ਆਸਟ੍ਰੇਲੀਆ ਭੇਜਿਆ ਜਾਣਾ ਸੀ ਅਤੇ ਇਸ ਨੂੰ ਬੜੀ ਚਾਲਾਕੀ ਨਾਲ ਅਚਾਰ ਦੇ ਜਾਰਾਂ ਵਿੱਚ ਲੁਕਾਇਆ ਗਿਆ ਸੀ ਤਾਂ ਜੋ ਕਸਟਮ ਜਾਂਚ ਤੋਂ ਬਚਿਆ ਜਾ ਸਕੇ। ਪੁਲਿਸ ਨੇ ਜਨਵਰੀ 2026…
Read More