12th exam

CBSE ਦੇ 12ਵੀਂ ਦੇ ਪੇਪਰਾਂ ਦੇ ਨਤੀਜਿਆਂ ਦਾ ਐਲਾਣ! ਇੱਥੋਂ ਕਰੋ ਚੈੱਕ

CBSE ਦੇ 12ਵੀਂ ਦੇ ਪੇਪਰਾਂ ਦੇ ਨਤੀਜਿਆਂ ਦਾ ਐਲਾਣ! ਇੱਥੋਂ ਕਰੋ ਚੈੱਕ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। 12ਵੀਂ ਜਮਾਤ 'ਚ 91.64 ਫੀਸਦੀ ਵਿਦਿਆਰਥਣਾਂ ਅਤੇ 85.70 ਫੀਸਦੀ ਮੁੰਡੇ ਪਾਸ ਹੋਏ ਹਨ। ਇਸ ਸਾਲ ਕੁੱਲ ਮਿਲਾ ਕੇ 44 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦਿੱਤੀਆਂ ਹਨ। ਜਮਾਤ 10ਵੀਂ ਦੀਆਂ ਪ੍ਰੀਖਿਆ 18 ਮਾਰਚ ਨੂੰ ਖ਼ਤਮ ਹੋਈਆਂ ਸਨ, ਜਦੋਂ ਕਿ ਜਮਾਤ 12ਵੀਂ ਦੀ ਅੰਤਿਮ ਪ੍ਰੀਖਿਆ 4 ਅਪ੍ਰੈਲ ਨੂੰ ਆਯੋਜਿਤ ਕੀਤੀ ਗਈ ਸੀ।  ਵਿਦਿਆਰਥੀ ਆਪਣਾ ਸਕੋਰਕਾਰਡ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ਅਤੇ results.cbse.nic.in 'ਤੇ ਜਾ ਕੇ ਚੈੱਕ ਕਰ ਸਕਦੇ ਹਨ
Read More