24
Feb
ਨੂਰਪੁਰਬੇਦੀ - ਪੀ. ਜੀ. ਆਈ. ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੀ. ਜੀ. ਆਈ. ਨੂੰ ਚੱਲ ਰਹੀ ਮੁਫ਼ਤ ਬੱਸ ਸੇਵਾ ਨੂੰ ਅੱਜ ਤੋਂ ਅਗਲੇ ਹੁਕਮਾਂ ਲਈ ਬੰਦ ਰਹੇਗੀ। ਸ੍ਰੀ ਗੁਰੂ ਰਾਮ ਦਾਸ ਸਮਾਜ ਸੇਵਾ, ਸਪੋਰਟਸ, ਕਲਚਰਲ ਅਤੇ ਵੈੱਲਫ਼ੇਅਰ ਸੋਸਾਇਟੀ ਨੂਰਪੁਰਬੇਦੀ ਵੱਲੋਂ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਇਲਾਜ ਲਈ ਚੰਡੀਗੜ੍ਹ ਵਿਖੇ ਲਿਜਾਉਣ ’ਤੇ ਵਾਪਸ ਲਿਆਉਣ ਲਈ ਨਿਸ਼ਕਾਮ ਸੇਵਾ ਤਹਿਤ ਹਿਮਾਚਲ ਪ੍ਰਦੇਸ਼ ਦੇ ਕਸਬਾ ਦੇਹਲਾਂ ਤੋਂ ਵਾਇਆ ਨੂਰਪੁਰਬੇਦੀ ਵਿਖੇ ਹੋ ਕੇ ਚਲਾਈ ਜਾ ਰਹੀ ਮੁਫ਼ਤ ਪੀ. ਜੀ. ਆਈ. ਬੱਸ ਸੇਵਾ ਨੂੰ ਕੁਝ ਤਕਨੀਕੀ ਕਾਰਨਾਂ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ 24 ਫਰਵਰੀ ਦਿਨ ਸੋਮਵਾਰ…