3 year old

ਬਟਾਲਾ’ਚ ਚਾਈਨਾ ਡੋਰ ਦਾ ਕਹਿਰ , ਸਾਢੇ 3 ਸਾਲਾਂ ਬੱਚੀ ਦਾ ਵੱਢਿਆ ਗਲਾ ਤੇ ਚੇਹਰਾ, ਲੱਗੇ 65 ਟਾਂਕੇ

ਬਟਾਲਾ’ਚ ਚਾਈਨਾ ਡੋਰ ਦਾ ਕਹਿਰ , ਸਾਢੇ 3 ਸਾਲਾਂ ਬੱਚੀ ਦਾ ਵੱਢਿਆ ਗਲਾ ਤੇ ਚੇਹਰਾ, ਲੱਗੇ 65 ਟਾਂਕੇ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਬੱਚੀ ਚਾਈਨਾ ਡੋਰ ਦੀ ਚਪੇਟ 'ਚ ਆ ਗਈ ਹੈ। ਇਸ ਚਾਈਨਾ ਡੋਰ ਨੇ ਸਾਢੇ 3 ਸਾਲਾਂ ਬੱਚੀ ਨੂੰ ਆਪਣੀ ਚਪੇਟ 'ਚ ਲਿਆ ਹੈ ਅਤੇ ਉਸਦੇ ਚੇਹਰੇ ਅਤੇ ਗਲੇ 'ਤੇ ਕਰੀਬ 65 ਟਾਂਕੇ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ। ਜਾਣਕਾਰੀ ਅਨੁਸਾਰ ਇਹ ਬੱਚੀ ਮਾਂ ਪਿਉ ਨਾਲ ਬਾਈਕ 'ਤੇ ਬਟਾਲਾ ਤੋਂ ਵਾਪਸ ਆਪਣੇ ਪਿੰਡ ਮੁਲਿਆਂਵਾਲ ਵਿਖੇ ਜਾ ਰਹੀ ਸੀ ਤੇ ਬੱਚੀ ਦੇ ਪਿਤਾ ਦੇ ਮੁਤਾਬਿਕ ਜਦੋਂ ਉਹ ਬਟਾਲਾ ਬਿਜਲੀ ਘਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਬੱਚੀ ਚਾਈਨਾ ਡੋਰ ਦੀ ਚਪੇਟ…
Read More