08
Jul
ਅਬੋਹਰ ਵਿਚ ਕਾਰੋਬਾਰੀ ਸੰਜੈ ਵਰਮਾ ਦੀ ਹੱਤਿਆ ਨੇ ਸਿਰਫ਼ ਇੱਕ ਪਰਿਵਾਰ ਦੀ ਜਿੰਦਗੀ ਉਜਾੜੀ ਨਹੀਂ, ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਵੀ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਬੋਹਰ ਹੀ ਨਹੀਂ, ਸਗੋਂ ਸਾਰੇ ਪੰਜਾਬ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕ ਕਹਿ ਰਹੇ ਹਨ ਕਿ ਜੇਕਰ ਹੁਣ ਕਿਸੇ ਨੂੰ ਫਿਰੌਤੀ ਲਈ ਧਮਕੀ ਆਉਂਦੀ ਹੈ, ਤਾਂ ਉਹ ਪੁਲਿਸ ਕੋਲ ਜਾਣ ਦੀ ਬਜਾਏ ਚੁੱਪਚਾਪ ਪੈਸਾ ਦੇਣ 'ਤੇ ਮਜਬੂਰ ਹੋਣਗੇ—ਤਾਂ ਜੋ ਉਹ ਆਪਣੇ ਪਰਿਵਾਰ ਦੀ ਜਾਨ ਬਚਾ ਸਕਣ। ਇਹ ਸਿਰਫ਼ ਇੱਕ ਅਪਰਾਧ ਦੀ ਗੱਲ ਨਹੀਂ, ਇਹ ਸਿਸਟਮ ਦੀ ਨਾਕਾਮੀ ਹੈ। ਸਵਾਲ ਇਹ ਹੈ ਕਿ ਕੀ…
