Abu Dhabi missile incident

ਅਬੂ ਧਾਬੀ ‘ਚ ਮਿਸਾਈਲ ਮਲਬੇ ਨਾਲ ਭਾਰਤੀ ਨਾਗਰਿਕ ਜ਼ਖਮੀ

ਅਬੂ ਧਾਬੀ ‘ਚ ਮਿਸਾਈਲ ਮਲਬੇ ਨਾਲ ਭਾਰਤੀ ਨਾਗਰਿਕ ਜ਼ਖਮੀ

ਮਿਡਲ ਈਸਟ ਵਿੱਚ ਵਧ ਰਹੇ ਤਣਾਅ ਦਰਮਿਆਨ ਇਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਸ਼ਹਿਰ ਵਿੱਚ ਇਕ ਭਾਰਤੀ ਨਾਗਰਿਕ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਯੂਏਈ ਦੀ ਏਅਰ ਡਿਫੈਂਸ ਸਿਸਟਮ ਨੇ ਇਕ ਬੈਲਿਸਟਿਕ ਮਿਸਾਈਲ ਨੂੰ ਸਫਲਤਾਪੂਰਵਕ ਇੰਟਰਸੈਪਟ ਕਰ ਲਿਆ, ਪਰ ਉਸ ਦਾ ਮਲਬਾ ਅਬੂ ਧਾਬੀ ਦੇ ਅਲ ਸ਼ਵਾਮੇਖ ਇਲਾਕੇ ਵਿੱਚ ਆ ਕੇ ਡਿੱਗਿਆ। ਇਸ ਮਲਬੇ ਦੇ ਡਿੱਗਣ ਕਾਰਨ ਇਕ ਭਾਰਤੀ ਨਾਗਰਿਕ ਨੂੰ ਹਲਕੀ ਚੋਟ ਲੱਗੀ। ਸਥਾਨਕ ਅਧਿਕਾਰੀਆਂ ਮੁਤਾਬਕ ਐਮਰਜੈਂਸੀ ਟੀਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਜ਼ਖਮੀ ਵਿਅਕਤੀ ਨੂੰ ਤੁਰੰਤ ਮੈਡੀਕਲ ਸਹਾਇਤਾ…
Read More