06
May
ਕਈ ਬਲਾਕਬਸਟਰ ਫਿਲਮਾਂ ਦੇ ਚੁੱਕੀ ਨੀਨਾ ਗੁਪਤਾ 65 ਸਾਲ ਦੀ ਉਮਰ 'ਚ ਵੀ ਆਪਣੇ ਕੂਲ ਅੰਦਾਜ਼ ਲਈ ਜਾਣੀ ਜਾਂਦੀ ਹੈ ਪਰ ਇਸ ਮੁਕਾਮ 'ਤੇ ਪੁੱਜਣ ਲਈ ਉਨ੍ਹਾਂ ਨੂੰ ਕਾਫੀ ਦੁੱਖ ਵੀ ਝੱਲਣੇ ਪਏ ਹਨ। ਅਦਾਕਾਰਾ ਦੀ ਅਸਲ ਜ਼ਿੰਦਗੀ ਵੀ ਕਾਫੀ ਚਰਚਾ ਵਿਚ ਰਹੀ ਹੈ, ਕਿਉਂਕਿ ਨੀਨਾ ਬਿਨਾਂ ਵਿਆਹ ਦੇ ਮਾਂ ਬਣੀ ਸੀ। 30 ਸਾਲ ਦੀ ਉਮਰ ਵਿਚ ਜਦੋਂ ਨੀਨਾ ਗਰਭਵਤੀ ਹੋਈ, ਉਨ੍ਹਾਂ ਦਾ ਮਸ਼ਹੂਰ ਕ੍ਰਿਕਟਰ ਵਿਵੀਅਨ ਰਿਚਰਡਸ ਨਾਲ ਅਫੇਅਰ ਚੱਲ ਰਿਹਾ ਸੀ। ਇਸ ਤੋਂ ਬਾਅਦ ਜੋ ਹੋਇਆ ਉਹ ਅਦਾਕਾਰਾ ਲਈ ਪੂਰੀ ਤਰ੍ਹਾਂ ਉਤਾਰ-ਚੜ੍ਹਾਅ ਭਰਿਆ ਰਿਹਾ, ਕਿਉਂਕਿ ਅਦਾਕਾਰਾ ਨੂੰ ਆਪਣੀ ਧੀ ਨੂੰ ਇਕੱਲਿਆਂ ਹੀ ਪਾਲਨਾ ਪਿਆ ਅਤੇ ਗਰਭ ਅਵਸਥਾ ਤੋਂ ਬਾਅਦ…