27
Apr
ਮੁਜ਼ੱਫਰਪੁਰ ਵਿੱਚ ਇੱਕ ਆਦਮੀ ਦੀ ਅਚਾਨਕ ਮੌਤ ਹੋ ਗਈ। ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਉਸਦੀ ਪਤਨੀ ਦੀ ਵੀ ਸਦਮੇ ਨਾਲ ਮੌਤ ਹੋ ਗਈ। ਫਿਰ ਪਤੀ-ਪਤਨੀ ਦੋਵਾਂ ਦੀਆਂ ਅਰਥੀਆਂ ਇਕੱਠੀਆਂ ਉੱਠੀਆਂ ਅਤੇ ਇਕ ਹੀ ਚੀਖਾ 'ਚ ਦੋਵਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਮਾਮਲਾ ਜ਼ਿਲ੍ਹੇ ਦੇ ਕੁਢਨੀ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਕਿਸ਼ੁਨਪੁਰ ਮਧੂਵਨ ਦਾ ਹੈ। ਮਧੂਵਨ ਪਿੰਡ ਦੇ ਵਸਨੀਕ ਕੈਲਾਸ਼ ਬੈਠਾ (55) ਅਤੇ ਉਸਦੀ ਪਤਨੀ ਗੁਜਰੀ ਦੇਵੀ (50) ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਇਕੱਠੇ ਜਿਉਣ-ਮਰਨ ਦੀ ਆਪਣੀ ਸਹੁੰ ਨੂੰ ਨਿਭਾਇਆ। ਘਟਨਾ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਕੈਲਾਸ਼ ਬੈਠਾ ਦੀ ਸਿਹਤ ਸ਼ੁੱਕਰਵਾਰ ਦੇਰ ਰਾਤ ਅਚਾਨਕ ਵਿਗੜ…