Aldergrove

‘ਜੀ ਆਇਆਂ ਨੂੰ’ ਵੱਲੋਂ ਐਲਡਰਗਰੋਵ ਵਿਖੇ ‘ਦਿਵਾਲੀ – ਰੋਸ਼ਨੀਆਂ ਦਾ ਤਿਉਹਾਰ’ ਦੀ ਸ਼ਾਨਦਾਰ ਪੇਸ਼ਕਾਰੀ

‘ਜੀ ਆਇਆਂ ਨੂੰ’ ਵੱਲੋਂ ਐਲਡਰਗਰੋਵ ਵਿਖੇ ‘ਦਿਵਾਲੀ – ਰੋਸ਼ਨੀਆਂ ਦਾ ਤਿਉਹਾਰ’ ਦੀ ਸ਼ਾਨਦਾਰ ਪੇਸ਼ਕਾਰੀ

ਲੈਂਗਲੀ (ਰਿਚਾ ਵਾਲੀਆ): ਸ਼ਨੀਵਾਰ, 24 ਅਕਤੂਬਰ 2026 ਨੂੰ ਐਲਡਰਗਰੋਵ ਦਿਵਾਲੀ ਦੇ ਰੰਗਾਂ, ਸੰਗੀਤ ਅਤੇ ਰਵਾਇਤਾਂ ਨਾਲ ਰੌਸ਼ਨ ਹੋ ਉੱਠੇਗਾ, ਜਿੱਥੇ 'ਜੀ ਆਇਆਂ ਨੂੰ' ਸੰਸਥਾ ਵੱਲੋਂ 'ਦਿਵਾਲੀ – ਫੈਸਟੀਵਲ ਆਫ਼ ਲਾਈਟਸ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਵਿਸ਼ੇਸ਼ ਸ਼ਾਮ 'ਐਬਟਸਫ਼ੋਰਡ ਹੋਸਪਿਸ ਐਂਡ ਗ੍ਰੀਫ਼ ਸਪੋਰਟ ਸੁਸਾਇਟੀ' ਦੀ ਸਹਾਇਤਾ ਲਈ ਸਮਰਪਿਤ ਹੋਵੇਗੀ, ਜਿਸ ਵਿੱਚ ਸੱਭਿਆਚਾਰਕ ਜਸ਼ਨ, ਪਰਿਵਾਰਕ ਮਨੋਰੰਜਨ ਅਤੇ ਇੱਕ ਅਹਿਮ ਸਥਾਨਕ ਭਲਾਈ ਕਾਰਜ ਵਿੱਚ ਯੋਗਦਾਨ ਪਾਉਣ ਦਾ ਮੌਕਾ ਇੱਕੋ ਮੰਚ 'ਤੇ ਮਿਲੇਗਾ। 'ਨੈਸ਼ਨਲ ਟਾਈਮਜ਼' ਨਾਲ ਗੱਲਬਾਤ ਕਰਦਿਆਂ ਸੁਨੀਤਾ ਸ਼ਰਮਾ ਅਤੇ ਸੀਮਾ ਦੂਬੇ ਨੇ ਸਮਾਗਮ ਦੇ ਵੇਰਵੇ ਸਾਂਝੇ ਕੀਤੇ ਅਤੇ ਇੱਕ ਨੇਕ ਕਾਰਜ ਦਾ ਸਮਰਥਨ ਕਰਦੇ ਹੋਏ ਪਰਿਵਾਰਾਂ ਤੇ ਦੋਸਤਾਂ ਨੂੰ ਇਕੱਠੇ…
Read More