17
Mar
ਜਲੰਧਰ : ਭਾਰਤ 'ਚ ਬਲੱਡ ਸ਼ੂਗਰ ਇਕ ਗੰਭੀਰ ਸਮੱਸਿਆ ਬਣ ਗਈ ਹੈ। ਮੌਜੂਦਾ ਸਮੇਂ 'ਚ 101 ਮਿਲੀਅਨ ਲੋਕ ਸ਼ੂਗਰ ਤੋਂ ਪੀੜਤ ਹਨ ਅਤੇ 136 ਮਿਲੀਅਨ ਲੋਕ ਪ੍ਰੀ-ਡਾਇਬਟੀਜ਼ ਦੇ ਸ਼ਿਕਾਰ ਹਨ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਏਸ਼ੀਆਈ ਭਾਰਤੀਆਂ 'ਚ ਹੋਰ ਆਬਾਦੀਆਂ ਦੀ ਤੁਲਨਾ 'ਚ ਪ੍ਰੀਡਾਈਬਟੀਜ਼ ਤੋਂ ਟਾਈਪ 2 ਡਾਇਬਟੀਜ਼ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਹੁੰਦਾ ਹੈ। ਬਾਦਾਮ ਦੇ ਪੋਸ਼ਣ ਮੁੱਲ ਨੂੰ ਸਿਹਤਮੰਦ ਖੂਨ ਬਣਾਏ ਰੱਖਣ ਲਈ ਇਕ ਵਧੀਆ ਬਦਲ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ 'ਚ ਹੌਲੀ-ਹੌਲੀ ਪਾਚਨ ਵਾਲਾ ਫਾਈਬਰ, ਵਨਸਪਤੀ ਪ੍ਰੋਟੀਨ, ਚੰਗੇ ਮੋਨੋਅਨਸੈਚੁਰੇਟਿਡ ਫੈਟ ਅਤੇ ਜ਼ੀਰੋ ਸ਼ੂਗਰ ਹੁੰਦੀ ਹੈ, ਜੋ ਇਸ ਨੂੰ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ…