24
Nov
ਸ੍ਰੀ ਅਨੰਦਪੁਰ ਸਾਹਿਬ - 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਬੋਲਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਜਿਹੀ ਕੁਰਬਾਨੀ ਸੀ, ਜੋ ਦੂਜੇ ਧਰਮ ਲਈ ਹੋਈ। ਇਹ ਉਹ ਕੁਰਬਾਨੀ ਸੀ ਕਿ ਜਿੱਥੇ ਧੜ ਅਤੇ ਸਿਰ ਦਾ ਵੱਖ-ਵੱਖ ਅੰਤਿਮ ਸੰਸਕਾਰ ਹੋਇਆ ਅਤੇ ਅੰਤਿਮ ਰਸਮਾਂ ਕੀਤੀਆਂ ਗਈਆਂ। ਗੁਰੂ ਸਾਹਿਬ ਆਪਣੇ ਸਰੀਰ ਦੇ ਭਾਵੇਂ ਦੋ ਟੋਟੇ ਕਰਵਾ ਗਏ ਪਰ ਉਹ ਹਿੰਦੋਸਤਾਨ ਨੂੰ ਸਾਰੇ ਧਰਮਾਂ, ਫਿਰਕੂਆਂ ਅਤੇ ਮਜ਼੍ਹਬਾਂ ਨੂੰ ਇਕੱਠਾ ਰੱਖ ਗਏ। ਅਮਨ ਅਰੋੜਾ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਨੂੰ ਅਸਲੀ ਸਿਜਦਾ ਇਕੋ ਇਹ ਹੋ ਸਕਦਾ ਹੈ ਕਿ ਨਾ…
