America vs iraan

ਅਮਰੀਕਾ-ਈਰਾਨ ਵਿਚਕਾਰ ਤਣਾਅ ਹੋਇਆ ਤੇਜ਼, ਟਰੰਪ ਨੇ ਦਿੱਤੀ ਵੱਡੀ ਧਮਕੀ

ਅਮਰੀਕਾ-ਈਰਾਨ ਵਿਚਕਾਰ ਤਣਾਅ ਹੋਇਆ ਤੇਜ਼, ਟਰੰਪ ਨੇ ਦਿੱਤੀ ਵੱਡੀ ਧਮਕੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਨੇ ਐਤਵਾਰ ਨੂੰ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉੱਤੇ ਹਮਲਾ ਕਰਨਾ ਅਮਰੀਕਾ ਲਈ ਇਕੋ-ਇੱਕ ਵਿਕਲਪ ਰਹਿ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਾਂ ਤਾਂ ਈਰਾਨ ਸਮਝੌਤੇ ‘ਤੇ ਦਸਤਖਤ ਕਰੇ, ਜਾਂ ਬੰਬਾਰੀ ਲਈ ਤਿਆਰ ਰਹੇ। ਟਰੰਪ ਦੀ ਇਹ ਗੱਲਬਾਤ ਸੁਣਕੇ, ਈਰਾਨ ਨੇ ਵੀ ਤੁਰੰਤ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ, ਈਰਾਨ ਨੇ ਆਪਣੇ ਮਿਜ਼ਾਈਲ ਤਿਆਰ ਕਰ ਲਏ ਹਨ ਅਤੇ ਹਮਲੇ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਯੋਜਨਾ ਬਣਾਈ…
Read More