anger

ਭਾਸ਼ਣ ਦੌਰਾਨ ਔਰਤਾਂ ਦੇ ਉੱਠ ਕੇ ਜਾਣ ’ਤੇ ਭੜਕੇ CM ਨਿਤੀਸ਼ ਕੁਮਾਰ, ਆਖ ‘ਤੀ ਇਹ ਗੱਲ

ਭਾਸ਼ਣ ਦੌਰਾਨ ਔਰਤਾਂ ਦੇ ਉੱਠ ਕੇ ਜਾਣ ’ਤੇ ਭੜਕੇ CM ਨਿਤੀਸ਼ ਕੁਮਾਰ, ਆਖ ‘ਤੀ ਇਹ ਗੱਲ

ਸਿਵਾਨ (ਭਾਸ਼ਾ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀਰਵਾਰ ਨੂੰ ਉਸ ਸਮੇਂ ਆਪਣਾ ਆਪਾ ਗੁਆ ਬੈਠੇ, ਜਦੋਂ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਔਰਤਾਂ ਦੇ ਇਕ ਸਮੂਹ ਨੂੰ ਉੱਠਕੇ ਜਾਂਦੇ ਹੋਏ ਦੇਖਿਆ। ਦੱਸ ਦੇਈਏ ਕਿ ਉਸ ਸਮੇਂ ਉਹ ਆਪਣੀ ਸਰਕਾਰ ਵੱਲੋਂ ਔਰਤਾਂ ਲਈ ਚੁੱਕੇ ਗਏ ਕਦਮਾਂ ਦਾ ਵਿਸਥਾਰ ਨਾਲ ਜ਼ਿਕਰ ਕਰ ਰਹੇ ਸਨ। ਉਹ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਹ ਇਕ ਹਫ਼ਤਾ ਪਹਿਲਾਂ ਸ਼ੁਰੂ ਕੀਤੀ ਗਈ ਰਾਜਵਿਆਪੀ ‘ਸਮ੍ਰਿਧੀ ਯਾਤਰਾ’ ਦੇ ਸਿਲਸਿਲੇ ’ਚ ਪਹੁੰਚੇ ਸਨ।  ਜਾਣਕਾਰੀ ਮੁਕਾਬਕ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਨਿਤੀਸ਼ ਨੇ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ’ਚ ਤਿੱਖੇ…
Read More
‘ਨਹੀਂ ਦੇ ਰਹੇ ਕੋਈ ਜਾਣਕਾਰੀ…’, ਇੰਡੀਗੋ ਏਅਰਲਾਈਨ ‘ਤੇ ਗੁੱਸੇ ‘ਚ ਭੜਕੇ ਹਜ਼ਾਰਾਂ ਯਾਤਰੀ

‘ਨਹੀਂ ਦੇ ਰਹੇ ਕੋਈ ਜਾਣਕਾਰੀ…’, ਇੰਡੀਗੋ ਏਅਰਲਾਈਨ ‘ਤੇ ਗੁੱਸੇ ‘ਚ ਭੜਕੇ ਹਜ਼ਾਰਾਂ ਯਾਤਰੀ

ਮੁੰਬਈ : ਇੰਡੀਗੋ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖਾ ਰਹੀ। ਇਸ ਦੌਰਾਨ ਬਹੁਤ ਸਾਰੇ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਏਅਰਲਾਈਨ ਅਜੇ ਵੀ ਉਨ੍ਹਾਂ ਨੂੰ ਉਡਾਣ ਦੇਰੀ ਅਤੇ ਰੱਦ ਹੋਣ ਬਾਰੇ ਸੂਚਿਤ ਨਹੀਂ ਕਰ ਰਹੀ ਹੈ, ਜਿਸ ਕਾਰਨ ਉਡਾਣਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀ ਪ੍ਰਭਾਵਿਤ ਹੋਏ ਹਨ, ਜੋ ਏਅਰਲਾਈਨਜ਼ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਇਸ ਦੌਰਾਨ ਇਕ ਯਾਤਰੀ ਮੁਨੀਬ ਚੌਰਸੀਆ ਨੇ ਦੱਸਿਆ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਮੁੰਬਈ ਲਈ ਆਪਣੇ ਦੋਸਤ ਅਤੇ ਉਸਦੀ ਮਾਂ ਨਾਲ ਉਡਾਣ ਭਰਨੀ ਸੀ। ਇਸ ਦੌਰਾਨ…
Read More
“ਮਰਨ ਉਨ੍ਹਾਂ ਦੇ ਦੁਸ਼ਮਣ” ਧਰਮਿੰਦਰ ਦੀ ਮੌਤ ਦੀਆਂ ਝੂਠੀਆਂ ਅਫਵਾਹਾਂ ‘ਤੇ ਭੜਕੇ ਸ਼ਤਰੂਘਨ ਸਿਨਹਾ

“ਮਰਨ ਉਨ੍ਹਾਂ ਦੇ ਦੁਸ਼ਮਣ” ਧਰਮਿੰਦਰ ਦੀ ਮੌਤ ਦੀਆਂ ਝੂਠੀਆਂ ਅਫਵਾਹਾਂ ‘ਤੇ ਭੜਕੇ ਸ਼ਤਰੂਘਨ ਸਿਨਹਾ

ਮੁੰਬਈ : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਜੋ ਕਿ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਅਧੀਨ ਹਨ, ਮੰਗਲਵਾਰ ਸਵੇਰੇ ਆਪਣੀ ਮੌਤ ਦੀਆਂ ਝੂਠੀਆਂ ਅਫਵਾਹਾਂ ਕਾਰਨ ਸੁਰਖੀਆਂ ਵਿੱਚ ਆ ਗਏ। ਕਈ ਮੀਡੀਆ ਹਾਊਸਾਂ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਚਲਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ।ਸਭ ਤੋਂ ਪਹਿਲਾਂ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਅਤੇ ਧੀ ਈਸ਼ਾ ਦਿਓਲ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ। ਹੁਣ ਉਨ੍ਹਾਂ ਦੇ ਬਹੁਤ ਨਜ਼ਦੀਕੀ ਦੋਸਤ ਅਤੇ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ 'ਤੇ ਤਿੱਖਾ ਗੁੱਸਾ ਜ਼ਾਹਰ ਕੀਤਾ ਹੈ।'ਮਰਨ ਉਨ੍ਹਾਂ ਦੇ ਦੁਸ਼ਮਣ, ਉਹ ਬਿਲਕੁਲ ਠੀਕ…
Read More
ਉੱਚੀ ਆਵਾਜ਼ ’ਚ ਗਾਣੇ ਵਜਾਉਣ ਤੋਂ ਪਤੀ ਨੂੰ ਕੀਤਾ ਮਨ੍ਹਾ, ਗੁੱਸੇ ‘ਚ ਪਤਨੀ ਦੇ ਚਿਹਰੇ ’ਤੇ ਸੁੱਟਿਆ ਤੇਜ਼ਾਬ

ਉੱਚੀ ਆਵਾਜ਼ ’ਚ ਗਾਣੇ ਵਜਾਉਣ ਤੋਂ ਪਤੀ ਨੂੰ ਕੀਤਾ ਮਨ੍ਹਾ, ਗੁੱਸੇ ‘ਚ ਪਤਨੀ ਦੇ ਚਿਹਰੇ ’ਤੇ ਸੁੱਟਿਆ ਤੇਜ਼ਾਬ

ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਮੋਬਾਈਲ ਫੋਨ ’ਤੇ ਉੱਚੀ ਆਵਾਜ਼ ਵਿਚ ਗਾਣੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੇ ਚਿਹਰੇ ’ਤੇ ਟਾਇਲਟ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ 19 ਮਈ ਨੂੰ ਉੱਤਰੀ ਬੈਂਗਲੁਰੂ ਦੇ ਸਿੱਧਹੱਲੀ ਸਥਿਤ ਐੱਨ. ਐੱਮ. ਐੱਚ. ਲੇਆਉਟ ਵਿਚ ਵਾਪਰੀ ਹੈ। ਪੁਲਸ ਮੁਤਾਬਕ 44 ਸਾਲਾ ਔਰਤ ਦਾ ਸਿਰ ਅਤੇ ਚਿਹਰਾ ਝੁਲਸ ਗਿਆ ਅਤੇ ਹੁਣ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਪੇਸ਼ੇ ਤੋਂ ‘ਬਿਊਟੀਸ਼ੀਅਨ’ ਔਰਤ ਨੇ ਦੋਸ਼ ਲਗਾਇਆ ਹੈ ਕਿ ਰਾਤ ਉਸਦਾ ਪਤੀ ਸ਼ਰਾਬ ਪੀ…
Read More