Anmol Dang

ਕੀ ਬੇਟਾ ਸੁਰੱਖਿਅਤ ਹੈ? ‘ਬੇਟਾ ਬਚਾਓ ਅਭਿਆਨ 2026’ ਤਹਿਤ ਦਿੱਲੀ ਵਿੱਚ ਜਨ-ਜਾਗਰੁਕਤਾ ਮੁਹਿੰਮ!

ਕੀ ਬੇਟਾ ਸੁਰੱਖਿਅਤ ਹੈ? ‘ਬੇਟਾ ਬਚਾਓ ਅਭਿਆਨ 2026’ ਤਹਿਤ ਦਿੱਲੀ ਵਿੱਚ ਜਨ-ਜਾਗਰੁਕਤਾ ਮੁਹਿੰਮ!

ਨੈਸ਼ਨਲ ਟਾਈਮਜ਼ ਬਿਊਰੋ :- Aawaz – Power of Men Welfare Society ਵੱਲੋਂ “ਬੇਟਾ ਬਚਾਓ ਅਭਿਆਨ 2026” ਦੇ ਤਹਿਤ “ਕੀ ਬੇਟਾ ਸੁਰੱਖਿਅਤ ਹੈ?” ਵਿਸ਼ੇ ਹੇਠ ਇਕ ਜਨ-ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਨਵੀਂ ਦਿੱਲੀ ਵਿੱਚ ਸੰਸਥਾ ਦੇ ਪ੍ਰਧਾਨ ਅਨਮੋਲ ਡੰਗ ਦੀ ਅਗਵਾਈ ਹੇਠ ਅਤੇ ਦਿੱਲੀ ਟੀਮ ਲੀਡਰ ਮੀਰਾ ਵੋਹਰਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਰਵਾਇਆ ਗਿਆ। ਸਮਾਜਕ ਤੇ ਕਾਨੂੰਨੀ ਮਸਲਿਆਂ ‘ਤੇ ਧਿਆਨ ਕੇਂਦ੍ਰਿਤਅਭਿਆਨ ਦੌਰਾਨ ਸਵੈਛਿਕ ਸੇਵਕਾਂ ਨੇ ਜਨਤਕ ਸਥਾਨਾਂ ‘ਤੇ ਲੋਕਾਂ ਨਾਲ ਸੰਵਾਦ ਕਰਕੇ ਪੁੱਤਰਾਂ ਅਤੇ ਪੁਰਸ਼ਾਂ ਨਾਲ ਜੁੜੇ ਸਮਾਜਕ ਤੇ ਕਾਨੂੰਨੀ ਮਸਲਿਆਂ ਬਾਰੇ ਜਾਗਰੂਕਤਾ ਫੈਲਾਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਦੌਰ ਵਿੱਚ ਕਈ ਪੁਰਸ਼ ਮਨੋਵਿਗਿਆਨਕ ਦਬਾਅ, ਪਰਿਵਾਰਕ ਵਿਵਾਦਾਂ…
Read More
ਲੁਧਿਆਣਾ : ਪੁਰਸ਼ਾਂ ਦੇ ਹੱਕਾਂ ਲਈ “ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ” ਦੀ ਵਿਲੱਖਣ ਮੁਹਿੰਮ!

ਲੁਧਿਆਣਾ : ਪੁਰਸ਼ਾਂ ਦੇ ਹੱਕਾਂ ਲਈ “ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ” ਦੀ ਵਿਲੱਖਣ ਮੁਹਿੰਮ!

ਬੇਟਾ ਬਚਾਓ, ਦੇਸ਼ ਬਚਾਓ! ਨੈਸ਼ਨਲ ਟਾਈਮਜ਼ ਬਿਊਰੋ :- ਸਮਾਜ ਵਿੱਚ ਬਰਾਬਰੀ ਅਤੇ ਨਿਆਂ ਦੀ ਅਵਾਜ਼ ਬੁਲੰਦ ਕਰਦਿਆਂ ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ (APOM) ਵੱਲੋਂ ਪੁਰਸ਼ਾਂ ਦੇ ਹੱਕਾਂ ਦੀ ਰਾਖੀ ਲਈ ਖ਼ਾਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ, ਉਹਨਾਂ ਮਾਮਲਿਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ, ਜਿੱਥੇ ਪੁਰਸ਼ ਝੂਠੇ ਕੇਸਾਂ ਜਾਂ ਬੇਬੁਨਿਆਦ ਦੋਸ਼ਾਂ ਕਾਰਨ ਮਾਨਸਿਕ, ਸਮਾਜਿਕ ਤੇ ਆਰਥਿਕ ਤਣਾਅ ਦਾ ਸ਼ਿਕਾਰ ਬਣਦੇ ਹਨ। SHO ਨਾਲ ਸੰਗਠਨ ਦੀ ਮੁਲਾਕਾਤ ਮੁਹਿੰਮ ਦੇ ਪਹਿਲੇ ਪੜਾਅ ਤਹਿਤ, ਪ੍ਰਧਾਨ ਅਨਮੋਲ ਡਾਂਗ, ਉਪ-ਪ੍ਰਧਾਨ ਗੁਰਪ੍ਰੀਤ ਇੰਦਰ ਸਿੰਘ, ਕੈਸ਼ਿਅਰ ਗੌਰਵ ਸ਼ਾਹੀ ਸਮੇਤ ਕਈ ਮੈਂਬਰਾਂ ਨੇ ਤਿੱਬਾ ਰੋਡ ਥਾਣੇ ਦੇ SHO ਜਸਪਾਲ ਸਿੰਘ ਨਾਲ ਮੁਲਾਕਾਤ…
Read More