07
Mar
ਐਂਟਰਟੇਨਮੈਂਟ ਡੈਸਕ- ਬਿੱਗ ਬੌਸ 17 ਫੇਮ UK Rider 07 ਉਰਫ਼ ਅਨੁਰਾਗ ਡੋਭਾਲ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਰਿਤਿਕਾ ਚੌਹਾਨ ਨਾਲ ਮੰਗਣੀ ਕਰਵਾ ਲਈ ਹੈ। ਹਾਲ ਹੀ ਵਿੱਚ ਅਨੁਰਾਗ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਮੰਗਣੀ ਦੀ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਕਲਿੱਪ ਵਿਚ ਅਨੁਰਾਗ ਆਪਣੀ ਪ੍ਰੇਮਿਕਾ ਦਾ ਹੱਥ ਫੜ ਕੇ ਰਿੰਗ ਸੈਰੇਮਨੀ ਇਵੈਂਟ ਵਿਚ ਐਂਟਰੀ ਕਰਦੇ ਨਜ਼ਰ ਆ ਰਹੇ ਹਨ। ਇਸ ਖਾਸ ਮੌਕੇ 'ਤੇ, ਅਨੁਰਾਗ ਡੋਭਾਲ ਬਲੈਕ ਆਊਟਫਿਟ ਵਿਚ ਨਜ਼ਰ ਆਏ। ਜਦੋਂਕਿ, ਰਿਤਿਕਾ ਨੇ ਪੇਸਟਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਵੀਡੀਓ ਸ਼ੇਅਰ ਕਰਦੇ ਹੋਏ ਅਨੁਰਾਗ ਨੇ ਲਿਖਿਆ, 'ਹਮੇਸ਼ਾ ਇਕੱਠੇ ਰਹਾਂਗੇ 5-03-2025'। ਵੀਡੀਓ ਸ਼ੇਅਰ ਹੋਣ ਤੋਂ ਥੋੜ੍ਹੀ…