Anurag

ਦਿੱਲੀ ਵਾਸੀਆਂ ਵੱਲੋਂ ਨਕਾਰੇ ਆਗੂਆਂ ਦੇ ਪੰਜਾਬ ’ਚ ਡੇਰੇ: ਅਨੁਰਾਗ

ਦਿੱਲੀ ਵਾਸੀਆਂ ਵੱਲੋਂ ਨਕਾਰੇ ਆਗੂਆਂ ਦੇ ਪੰਜਾਬ ’ਚ ਡੇਰੇ: ਅਨੁਰਾਗ

ਨੈਸ਼ਨਲ ਟਾਈਮਜ਼ ਬਿਊਰੋ :- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਆਗੂਆਂ ਨੇ ਪੰਜਾਬ ਵਿੱਚ ਡੇਰੇ ਲਗਾ ਲਏ ਹਨ। ਹੁਣ ਉਹ ਪੰਜਾਬ ਸਹਾਰੇ ਰਾਜ ਸਭਾ ਵਿੱਚ ਜਾਣ ਦੇ ਸੁਫ਼ਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜੇਕਰ ਉਹ ਲੁਧਿਆਣਾ ਤੋਂ ਜਿੱਤਦੀ ਹੈ ਤਾਂ ਸੰਜੀਵ ਅਰੋੜਾ ਦੀ ਜਗ੍ਹਾ ਰਾਜ ਸਭਾ ਵਿੱਚ ਪੰਜਾਬੀ ਨੂੰ ਹੀ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ’ਚੋਂ ਨਸ਼ਾ ਖ਼ਤਮ ਵਿੱਚ ਵੀ ਨਾਕਾਮ ਰਹੀ ਹੈ। ਅਨੁਰਾਗ ਠਾਕੁਰ ਅੱਜ ਚੰਡੀਗੜ੍ਹ ਦੇ ਸੈਕਟਰ-33 ਸਥਿਤ ਭਾਜਪਾ ਦੇ ਦਫ਼ਤਰ ਵਿੱਚ ਕੇਂਦਰ…
Read More