21
Feb
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਤੇ ਦਿੱਲੀ ਵਿਧਾਨ ਸਭਾ 'ਚ ਸਾਬਕਾ ਵਿਰੋਧੀ ਧਿਰ ਨੇਤਾ ਵਿਜੇਂਦਰ ਗੁਪਤਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਵਿੰਦਰ ਸਿੰਘ ਲਵਲੀ ਸਦਨ 'ਚ 'ਪ੍ਰੋਟੇਮ ਸਪੀਕਰ' ਦੀ ਭੂਮਿਕਾ ਨਿਭਾਉਣਗੇ। 'ਪ੍ਰੋਟੇਮ ਸਪੀਕਰ' ਅਸਥਾਈ ਵਿਧਾਨ ਸਭਾ ਸਪੀਕਰ ਹੁੰਦੇ ਹਨ, ਜੋ ਸਪੀਕਰ ਦੀ ਚੋਣ ਤੱਕ ਸੀਮਿਤ ਸਮੇਂ ਲਈ ਸਦਨ ਦੀ ਕਾਰਵਾਈ ਦਾ ਸੰਚਾਲਨ ਕਰਦੇ ਹਨ। ਗੁਪਤਾ ਨੇ ਕਿਹਾ,''ਦਿੱਲੀ ਦੀ ਜਨਤਾ ਦੇ ਜੋਸ਼ ਅਤੇ ਜਨੂੰਨ ਦੇ ਅਨੁਰੂਪ ਕਦਮ ਦਰ ਕਦਮ ਅੱਗੇ ਵੱਧ ਰਹੇ ਹਨ।ਮੁੱਖ ਮੰਤਰੀ ਨਾਲ ਬੈਠਕ ਹੋਈ ਹੈ, ਜਿਸ 'ਚ ਅੱਗੇ ਦੀ ਕਾਰਵਾਈ ਕਿਵੇਂ ਅੱਗੇ ਵਧੇਗੀ ਇਸ 'ਤੇ ਕੁਝ ਚਰਚਾ ਹੋਈ ਹੈ।'' 'ਪ੍ਰੋਟੇਮ ਸਪੀਕਰ' ਦੇ ਸਵਾਲ 'ਤੇ ਗੁਪਤਾ…
