Astrologer

ਮਨਚਾਹੀ ਸ਼ਾਦੀ ਦੀ ਲਾਲਸਾ, ਲੁੱਟ ਗਈ ਜਿੰਦਗੀ ਭਰ ਦੀ ਕਮਾਈ

ਮਨਚਾਹੀ ਸ਼ਾਦੀ ਦੀ ਲਾਲਸਾ, ਲੁੱਟ ਗਈ ਜਿੰਦਗੀ ਭਰ ਦੀ ਕਮਾਈ

ਚੰਡੀਗੜ੍ਹ : ਇਲੈਕਟ੍ਰਾਨਿਕਸ ਸਿਟੀ ਦੀ ਇੱਕ ਔਰਤ ਲਈ ਔਨਲਾਈਨ ਜੋਤਸ਼ੀ ‘ਤੇ ਭਰੋਸਾ ਕਰਨਾ ਮਹਿੰਗਾ ਪੈ ਗਿਆ। ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਪ੍ਰਿਆ (ਨਾਮ ਬਦਲਿਆ ਹੋਇਆ) ਇੱਕ ਢੁਕਵੇਂ ਜੀਵਨ ਸਾਥੀ ਦੀ ਭਾਲ ਕਰ ਰਹੀ ਸੀ, ਜਿਸ ਕਰਕੇ ਉਹ Instagram ‘ਤੇ ‘splno1 Indianastrologer’ ਦੇ ਨਾਂਅ ਵਾਲੇ ਅਕਾਊਂਟ ‘ਚ ਫਸ ਗਈ। ਜਿਵੇਂ ਹੀ ਉਸਨੂੰ ਮੋਬਾਈਲ ਨੰਬਰ ਮਿਲਿਆ, ਪ੍ਰਿਆ ਨੇ ਆਪਣੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਉਸ ਵਿਅਕਤੀ ਨੂੰ ਸੁਨੇਹਾ ਭੇਜਿਆ। ਫ਼ੋਨ ਚੁੱਕਣ ਵਾਲੇ ਕਥਿਤ ਜੋਤਸ਼ੀ ਨੇ ਆਪਣੀ ਪਛਾਣ ਵਿਜੇ ਕੁਮਾਰ ਵਜੋਂ ਕਰਵਾਈ। ਵਿਜੇ ਨੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ। ਉਸਨੂੰ ਕੁੰਡਲੀ ਦੀ ਜਾਂਚ ਕਰਨ ਲਈ ਨਾਮ ਅਤੇ ਜਨਮ ਮਿਤੀ ਦੇ ਨਾਲ ਇੱਕ…
Read More