Australian Cricketer

ਨੌਜਵਾਨ ਆਸਟ੍ਰੇਲੀਆਈ ਕ੍ਰਿਕਟਰ ਦੀ ਨੈੱਟ ਪ੍ਰੈਕਟਿਸ ਹਾਦਸੇ ‘ਚ ਮੌਤ

ਨੌਜਵਾਨ ਆਸਟ੍ਰੇਲੀਆਈ ਕ੍ਰਿਕਟਰ ਦੀ ਨੈੱਟ ਪ੍ਰੈਕਟਿਸ ਹਾਦਸੇ ‘ਚ ਮੌਤ

ਚੰਡੀਗੜ੍ਹ : 17 ਸਾਲਾ ਆਸਟ੍ਰੇਲੀਆਈ ਕ੍ਰਿਕਟਰ ਬੇਨ ਆਸਟਿਨ ਦੀ ਗੇਂਦ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਮੈਲਬੌਰਨ ਵਿੱਚ ਨੈੱਟ ਅਭਿਆਸ ਦੌਰਾਨ ਵਾਪਰੀ ਜਦੋਂ ਉਹ ਹੈਲਮੇਟ ਪਹਿਨ ਕੇ ਆਟੋਮੈਟਿਕ ਗੇਂਦਬਾਜ਼ੀ ਮਸ਼ੀਨ ਨਾਲ ਅਭਿਆਸ ਕਰ ਰਿਹਾ ਸੀ। ਗੇਂਦ ਉਸਦੇ ਸਿਰ ਅਤੇ ਗਰਦਨ ਦੇ ਵਿਚਕਾਰ ਲੱਗੀ। ਹਸਪਤਾਲ ਲਿਜਾਏ ਜਾਣ ਦੇ ਬਾਵਜੂਦ, ਉਸਨੇ ਬੁੱਧਵਾਰ ਨੂੰ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਫਰਨਟਰੀ ਗਲੀ ਕ੍ਰਿਕਟ ਕਲੱਬ ਨੇ ਕਿਹਾ ਕਿ ਬੇਨ ਇੱਕ ਸ਼ਾਨਦਾਰ ਖਿਡਾਰੀ ਅਤੇ ਇੱਕ ਸ਼ਾਨਦਾਰ ਇਨਸਾਨ ਸੀ, ਅਤੇ ਉਸਦੀ ਯਾਦ ਪੂਰੇ ਕ੍ਰਿਕਟ ਭਾਈਚਾਰੇ ਨੂੰ ਮਹਿਸੂਸ ਹੋਵੇਗੀ। 2014 ਵਿੱਚ ਫਿਲਿਪ ਹਿਊਜ਼ ਦੀ ਮੌਤ ਤੋਂ ਬਾਅਦ, ਕ੍ਰਿਕਟ ਵਿੱਚ ਸੁਰੱਖਿਆ ਉਪਕਰਣਾਂ…
Read More