03
Apr
ਭਾਰਤ ਦੇ ਆਟੋਮੋਬਾਈਲ ਖੇਤਰ ਨੇ ਵਿੱਤੀ ਵਰ੍ਹੇ 2025-26 (FY26) ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਖ਼ਾਸ ਕਰਕੇ ਪੈਸੇਂਜਰ ਵਾਹਨ ਅਤੇ ਟਰੈਕਟਰ ਸੈਗਮੈਂਟ ਵਿੱਚ ਵੱਡੀ ਵਾਧਾ ਦਰਜ ਕੀਤੀ ਗਈ ਹੈ। ਮਜ਼ਬੂਤ ਮੰਗ, ਵਧਦੀ ਆਮਦਨ, ਅਤੇ ਪਿੰਡਾਂ ਵਿੱਚ ਸੁਧਰ ਰਹੀ ਆਰਥਿਕ ਸਥਿਤੀ ਇਸ ਵਾਧੇ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਵਿੱਤੀ ਵਰ੍ਹੇ 2026-27 (FY27) ਵਿੱਚ ਇਹ ਵਾਧਾ ਕੁਝ ਹੱਦ ਤੱਕ ਹੌਲਾ ਹੋ ਸਕਦਾ ਹੈ। ਪੈਸੇਂਜਰ ਵਾਹਨਾਂ ਦੀ ਵਿਕਰੀ ਵਿੱਚ FY26 ਦੌਰਾਨ ਖਾਸ ਤੌਰ ‘ਤੇ SUV ਸੈਗਮੈਂਟ ਨੇ ਵੱਡਾ ਯੋਗਦਾਨ ਪਾਇਆ। ਨਵੇਂ ਮਾਡਲਾਂ ਦੀ ਲਾਂਚਿੰਗ, ਬਿਹਤਰ ਫਾਇਨੈਂਸ ਸਕੀਮਾਂ ਅਤੇ ਖਰੀਦਣ ਦੀ ਵਧਦੀ ਸਮਰੱਥਾ ਕਾਰਨ ਲੋਕਾਂ ਨੇ ਵਾਹਨਾਂ…
