Baba sahib ambedkar statue tempered

ਬਟਾਲਾ ‘ਚ ਤਣਾਅ: ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਦਲਿਤ ਸਮਾਜ ‘ਚ ਰੋਸ, ਪੁਲਸ ਤੈਨਾਤ

ਬਟਾਲਾ ‘ਚ ਤਣਾਅ: ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ, ਦਲਿਤ ਸਮਾਜ ‘ਚ ਰੋਸ, ਪੁਲਸ ਤੈਨਾਤ

ਨੈਸ਼ਨਲ ਟਾਈਮਜ਼ ਬਿਊਰੋ :- ਬਟਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਸ਼ਹਿਰ ਦੇ ਕਪੂਰੀ ਗੇਟ ਦੇ ਬਾਹਰ ਲੱਗੇ ਬਾਬਾ ਸਾਹਿਬ ਡਾ ਭੀਮ ਰਾਓ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਦਲਿਤ ਸਮਾਜ ‘ਚ ਵੱਡਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਹੀ ਲੋਕਾਂ ਵਲੋਂ ਰੋਸ ‘ਚ ਆਉਂਦੇ ਹੋਏ ਉਸ ਚੌਕ ‘ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।ਉਧਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਸਵੇਰੇ ਦੇਖਿਆ ਸੀ ਕਿ ਇਸ ਲੱਗੇ ਬੁੱਤ ਦੇ ਇੱਕ ਹੱਥ ਦੀ ਉਂਗਲ ਟੁੱਟੀ ਹੋਈ ਹੈ ਅਤੇ ਇੰਝ…
Read More