Bajinder singh

ਜਬਰ-ਜ਼ਿਨਾਹ ਦੇ ਦੋਸ਼ੀ ਪਾਦਰੀ ਬਜਿੰਦਰ ਬਾਰੇ ਖੁੱਲ੍ਹਣ ਲੱਗੇ ਵੱਡੇ ਰਾਜ਼, ਇੰਝ ਕੀਤੀ ਸੀ ਪ੍ਰਸਿੱਧੀ ਹਾਸਲ

ਜਲੰਧਰ- ਜਬਰ-ਜ਼ਿਨਾਹ ਦੇ ਦੋਸ਼ ਵਿਚ ਬੀਤੇ ਦਿਨ ਪੰਜਾਬ ਦੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ। ਖ਼ੁਦ ਨੂੰ ਪਾਸਟਰ ਦੱਸਣ ਵਾਲਾ ਬਜਿੰਦਰ ਸਿੰਘ ਲੋਕਾਂ ਨੂੰ ਐੱਚ. ਆਈ. ਵੀ, ਗੂੰਗਾਪਨ ਅਤੇ ਬਹੁਤ ਬੀਮਾਰੀਆਂ ਤੋਂ ਠੀਕ ਕਰਨ ਦਾ ਦਾਅਵਾ ਕਰਦਾ ਸੀ। ਉਸ ਨੂੰ ਯਸ਼ੂ-ਯਸ਼ੂ ਤੋਂ ਲੋਕਪ੍ਰਿਯਤਾ ਮਿਲੀ ਸੀ। ਇਸ ਦੇ ਬਾਰੇ ਹੁਣ ਵੱਡੇ ਖ਼ੁਲਾਸੇ ਹੋ ਰਹੇ ਹਨ।  ਇੰਝ ਕਰਦਾ ਸੀ ਇਲਾਜ ਚਰਚ ਵਿਚ ਪਾਸਟਰ ਬਜਿੰਦਰ ਸਿੰਘ ਦੀ ਸਭਾ ਵਿਚ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਸੀ। ਇਕ ਵਾਰ ਇਕ ਸਮਾਗਮ ਦੌਰਾਨ ਬਜਿੰਦਰ ਵ੍ਹੀਲਚੇਅਰ 'ਤੇ ਬੈਠੇ ਇਕ ਆਦਮੀ ਦੀ ਰੋਂਦੀ ਹੋਈ ਪਤਨੀ ਨੂੰ ਪੁੱਛਦਾ ਹੈ ਕਿ ਕੀ ਤੁਹਾਨੂੰ ਲੱਗਦਾ…
Read More