Ban lift

ਸੁਪਰੀਮ ਕੋਰਟ ਨੇ ਸਾਬਕਾ ਰਣਜੀ ਖਿਡਾਰੀ ”ਤੇ ਲਾਇਆ ਜੀਵਨ ਭਰ ਦਾ ਪਾਬੰਦੀ ਹੁਕਮ ਰੱਦ ਕੀਤਾ

ਸੁਪਰੀਮ ਕੋਰਟ ਨੇ ਸਾਬਕਾ ਰਣਜੀ ਖਿਡਾਰੀ ”ਤੇ ਲਾਇਆ ਜੀਵਨ ਭਰ ਦਾ ਪਾਬੰਦੀ ਹੁਕਮ ਰੱਦ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ ਸਾਬਕਾ ਰਣਜੀ ਟਰਾਫੀ ਖਿਡਾਰੀ ਸੰਤੋਸ਼ ਕਰਨਾਕਰਨ 'ਤੇ ਕੇਰਲਾ ਕ੍ਰਿਕਟ ਅਸੋਸੀਏਸ਼ਨ (KCA) ਵੱਲੋਂ ਲਾਈ ਗਈ ਜੀਵਨ ਭਰ ਦੀ ਪਾਬੰਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਹ ਮਾਮਲਾ ਦੁਬਾਰਾ ਸੁਣਨ ਦੇ ਹੁਕਮ ਦਿੱਤੇ ਹਨ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ 2021 ਵਿੱਚ ਕੇਰਲਾ ਹਾਈ ਕੋਰਟ ਵੱਲੋਂ ਸੰਤੋਸ਼ ਦੀ ਅਪੀਲ ਖ਼ਾਰਜ ਕਰਨ ਅਤੇ ਕੇਸੀਏ ਵੱਲੋਂ ਕੀਤੀ ਗਈ ਬਲੈਕਲਿਸਟਿੰਗ ਨੂੰ ਠੀਕ ਠਹਿਰਾਉਣ ਵਾਲਾ ਫੈਸਲਾ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ, "ਜਦੋਂ ਅਸੀਂ 21 ਜੂਨ 2021 ਦੇ ਆਦੇਸ਼ ਅਤੇ 22 ਅਗਸਤ 2021 ਨੂੰ ਜਾਰੀ ਬਲੈਕਲਿਸਟਿੰਗ ਦੇ ਹੁਕਮ ਨੂੰ ਦੇਖਦੇ ਹਾਂ, ਤਾਂ ਇਹ ਸਪੱਸ਼ਟ…
Read More