Bang Bang Movie

ਪ੍ਰਭੂ ਦੇਵਾ ਤੇ ਵਡੀਵੇਲੂ ਦੀ ਫ਼ਿਲਮ ‘ਬੈਂਗ ਬੈਂਗ’ ਦਾ ਪੋਸਟ-ਪ੍ਰੋਡਕਸ਼ਨ ਕੰਮ ਸ਼ੁਰੂ

ਪ੍ਰਭੂ ਦੇਵਾ ਤੇ ਵਡੀਵੇਲੂ ਦੀ ਫ਼ਿਲਮ ‘ਬੈਂਗ ਬੈਂਗ’ ਦਾ ਪੋਸਟ-ਪ੍ਰੋਡਕਸ਼ਨ ਕੰਮ ਸ਼ੁਰੂ

ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਭੂ ਦੇਵਾ ਅਤੇ ਕਾਮੇਡੀ ਅਦਾਕਾਰ ਵਡੀਵੇਲੂ ਦੀ ਆਉਣ ਵਾਲੀ ਫ਼ਿਲਮ ‘ਬੈਂਗ ਬੈਂਗ’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਹੁਣ ਫ਼ਿਲਮ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਪੋਸਟ-ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਦੋਵੇਂ ਕਲਾਕਾਰਾਂ ਨੂੰ ਕਈ ਸਾਲਾਂ ਬਾਅਦ ਮੁੜ ਇਕੱਠੇ ਪਰਦੇ ’ਤੇ ਲਿਆਏਗੀ। ਰਿਪੋਰਟਾਂ ਮੁਤਾਬਕ ਇਹ ਇੱਕ ਡਰਾਵਣੀ-ਕਾਮੇਡੀ ਫ਼ਿਲਮ ਹੈ, ਜਿਸ ਵਿੱਚ ਜ਼ੌੰਬੀ ਕਹਾਣੀ ਨੂੰ ਹਾਸਿਆਂ ਭਰੇ ਅੰਦਾਜ਼ ਨਾਲ ਪੇਸ਼ ਕੀਤਾ ਜਾਵੇਗਾ। ਫ਼ਿਲਮ ਦਾ ਨਿਰਦੇਸ਼ਨ ਸੈਮ ਰੋਡਰਿਗਜ਼ ਕਰ ਰਹੇ ਹਨ। ਫ਼ਿਲਮ ਦਾ ਟੀਜ਼ਰ ਪਹਿਲਾਂ ਹੀ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ…
Read More