09
Aug
ਮੋਗਾ,- ਮੋਗਾ ਦੇ ਪਿੰਡ ਦਾਤਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਨਾਬਾਲਿਗ ਕੁੜੀ ਦਾ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁੜੀ ਵੱਲੋਂ ਆਪਣੀ ਮਾਂ ਨੂੰ ਇਸ ਸਬੰਧੀ ਦੱਸਿਆ ਗਿਆ ਅਤੇ ਕੁੜੀ ਵੱਲੋਂ ਹੀ 112 ਨੰਬਰ 'ਤੇ ਇਸ ਦੀ ਕੰਪਲੇਂਟ ਕੀਤੀ ਗਈ। ਉਸ ਤੋਂ ਬਾਅਦ ਮੋਗਾ ਦੇ ਐੱਸਐੱਸਪੀ ਵੱਲੋਂ ਇਸ ਸਬੰਧੀ ਉਨ੍ਹਾਂ ਦੇ ਘਰ ਪੁਲਸ ਮੁਲਾਜ਼ਮ ਭੇਜਿਆ ਗਿਆ ਅਤੇ ਪਿਓ ਨੂੰ ਕਾਬੂ ਕੀਤਾ ਗਿਆ। ਉਥੇ ਹੀ ਜਦੋਂ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਿਓ ਦਾ ਮੈਡੀਕਲ ਕਰਾਉਣ ਆਏ ਤਾਂ ਪੀੜਤਾ ਦੀ ਮਾਂ ਦਾ ਗੁੱਸਾ ਫੁੱਟ ਗਿਆ ਅਤੇ ਉਸ ਵੱਲੋਂ ਪਿਓ ਦੀ ਕੁੱਟਮਾਰ ਕੀਤੀ…