big record

ਵਿਰਾਟ ਘੱਟ ਛੱਕੇ ਲਾਉਂਦੇ ਨੇ? ਦੂਰ ਕਰ ਲਵੋ ਗਲਤਫਹਿਮੀ! ਇਸ ਸਾਲ ਰੋਹਿਤ ਦਾ ਰਿਕਾਰਡ ਤੋੜ ਸਕਦੇ ਨੇ ਕੋਹਲੀ

ਵਿਰਾਟ ਘੱਟ ਛੱਕੇ ਲਾਉਂਦੇ ਨੇ? ਦੂਰ ਕਰ ਲਵੋ ਗਲਤਫਹਿਮੀ! ਇਸ ਸਾਲ ਰੋਹਿਤ ਦਾ ਰਿਕਾਰਡ ਤੋੜ ਸਕਦੇ ਨੇ ਕੋਹਲੀ

ਨਵੀਂ ਦਿੱਲੀ- ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਭਾਰਤ ਦੇ ਦੋ ਅਜਿਹੇ ਸਟਾਰ ਕ੍ਰਿਕਟਰ ਹਨ ਜਿਨ੍ਹਾਂ ਦੀ ਤੁਲਨਾ ਹਮੇਸ਼ਾ ਕੀਤੀ ਜਾਂਦੀ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿੱਚ, ਰੋਹਿਤ ਦੀ ਤਸਵੀਰ ਇੱਕ ਹਮਲਾਵਰ ਬੱਲੇਬਾਜ਼ ਦੀ ਹੈ ਜੋ ਲੰਬੇ ਛੱਕੇ ਮਾਰਦਾ ਹੈ। ਇਸ ਦੇ ਉਲਟ, ਵਿਰਾਟ ਦਾ ਅਕਸਵ ਇੱਕ ਅਜਿਹੇ ਬੱਲੇਬਾਜ਼ ਦਾ ਹੈ ਜੋ ਆਖਰੀ ਓਵਰਾਂ ਤੱਕ ਖੇਡ ਨੂੰ ਸੰਭਾਲਦਾ ਹੈ ਅਤੇ ਜ਼ਿਆਦਾ ਛੱਕੇ ਨਹੀਂ ਮਾਰਦਾ। ਪਰ ਇਹ ਜ਼ਰੂਰੀ ਨਹੀਂ ਕਿ ਤਸਵੀਰ ਹੀ ਸੱਚ ਹੋਵੇ। ਖਾਸ ਕਰਕੇ ਜਦੋਂ ਅਸੀਂ ਰੋਹਿਤ ਅਤੇ ਵਿਰਾਟ ਵਿਚਕਾਰ ਛੱਕੇ ਮਾਰਨ ਦੇ ਅੰਕੜਿਆਂ 'ਤੇ ਨਜ਼ਰ ਮਾਰਦੇ ਹਾਂ, ਤਾਂ ਦੋਵੇਂ ਲਗਭਗ ਬਰਾਬਰ ਹਨ। ਕ੍ਰਿਸ ਗੇਲ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ…
Read More