BJP Sarpanch

ਪੰਜਾਬ ‘ਚ ਵੱਡੀ ਵਾਰਦਾਤ! ਭਾਜਪਾ ਸਰਪੰਚ ਦੀ ਸੱਸ ਦਾ ਬੇਰਹਿਮੀ ਨਾਲ ਕਤਲ, ਘਰ ‘ਚੋਂ ਮਿਲੀ ਲਾਸ਼

ਫਗਵਾੜਾ-ਫਗਵਾੜਾ ’ਚ ਭਾਜਪਾ ਸਰਪੰਚ ਬਲਵਿੰਦਰ ਕੌਰ ਦੀ ਬਜ਼ੁਰਗ ਸੱਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਮ ਪਿਆਰੀ (65) ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਡੀ. ਐੱਸ. ਪੀ. ਭਾਰਤ ਭੂਸ਼ਣ ਅਤੇ ਹੋਰ ਪੁਲਸ ਅਧਿਕਾਰੀ ਪਿੰਡ ਹਰਦਾਸਪੁਰ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਜੋ ਹਾਲਾਤ ਵੇਖੇ ਗਏ ਹਨ, ਖ਼ਾਸ ਤੌਰ ’ਤੇ ਘਰ ਦੀ ਰਸੋਈ ’ਚ ਪਈ ਮਠਿਆਈਆਂ, ਗਲਾਸ ਆਦਿ, ਉਹ ਘਰ ’ਚ ਆਏ ਅਣਪਛਾਤੇ ਲੋਕਾਂ ਵੱਲ ਇਸ਼ਾਰਾ ਕਰ ਰਹੇ ਹਨ ਅਤੇ ਕਤਲ ਕੀਤੇ ਜਾਣ ਵਲ ਸੰਕੇਤ ਦੇ ਰਹੇ ਹਨ? ਪੁਲਸ ਦੀ ਦਲੀਲ ਹੈ ਕਿ ਮਾਮਲੇ ਦੀ ਜਾਂਚ ਅਜੇ…
Read More