BLA

‘…ਮਾਰ ਦਿਆਂਗੇ ਸਾਰੇ ਯਾਤਰੀ’, BLA ਨੇ ਚਿੱਠੀ ਜਾਰੀ ਕਰ ਕੇ ਦਿੱਤੀ ਸਿੱਧੀ ਧਮਕੀ

ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਬੋਲਾਨ ਖੇਤਰ ਵਿੱਚ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ਦੌਰਾਨ 120 ਦੇ ਕਰੀਬ ਯਾਤਰੀਆਂ ਨੂੰ ਬੰਧਕ ਬਣਾਇਆ ਗਿਆ ਹੈ ਪਰ ਹੁਣ ਬੀਐੱਲਏ ਨੇ ਕਿਹਾ ਹੈ ਕਿ ਉਸ ਨੇ 182 ਯਾਤਰੀਆਂ ਨੂੰ ਬੰਧਕ ਬਣਾਇਆ ਹੈ ਤੇ 11 ਫੌਜੀ ਮਾਰੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਫੌਜੀ ਕਾਰਵਾਈ ਕੀਤੀ ਗਈ ਤਾਂ ਸਾਰੇ ਯਾਤਰੀ ਮਾਰ ਦਿੱਤੇ ਜਾਣਗੇ। ਬੀਐੱਲਏ ਵੱਲੋਂ ਜਾਰੀ ਕੀਤੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦੇ ਲੜਾਕਿਆਂ ਨੇ ਜਾਫਰ…
Read More