21
Apr
ਮੁਕੰਦਪੁਰ - ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਹਕੀਮਪੁਰ-ਮੁਕੰਦਪੁਰ ਅਪਰਾ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿੱਚ ਇਕ ਭਰਾ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੰਦਪੁਰ ਦੇ ਏ. ਐੱਸ. ਆਈ. ਸੰਦੀਪ ਕੁਮਾਰ ਮ੍ਰਿਤਕ ਦੇ ਦੋਸਤ ਜੁਗਲ ਕਿਸ਼ੋਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਾਬਾ ਬਾਲਕ ਨਾਥ ਤੋਂ ਵਾਪਸ ਲੁਧਿਆਣੇ ਕਾਰ ਪੀ. ਬੀ. 10 ਐੱਫ਼. ਜੀ. 1313 'ਤੇ ਜਾ ਰਹੇ ਸਨ। ਦੋਵੇਂ ਭਰਾ ਜਦੋਂ ਮੁਕੰਦਪੁਰ ਨੇੜੇ ਪਿੰਡ ਹਕੀਮਪੁਰ ਦੇ ਪੈਟਰੋਲ ਪੰਪ ਕੋਲ ਇਕ ਬੇਸਹਾਰਾ ਪਸ਼ੂ ਨਿਕਲਿਆ ਤਾਂ ਉਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਡਰਾਈਵਰ ਸਾਈਡ ਇੱਕ ਦਰੱਖ਼ਤ ਨਾਲ ਜਾ ਟਕਰਾਈ। ਇਸ ਹਾਦਸੇ…