Canada elections

ਉਮੀਦਵਾਰਾਂ ਨੇ ਵੋਟਰਾਂ ਨੂੰ ਕੀਤੀ ਆਖਰੀ ਅਪੀਲ

ਉਮੀਦਵਾਰਾਂ ਨੇ ਵੋਟਰਾਂ ਨੂੰ ਕੀਤੀ ਆਖਰੀ ਅਪੀਲ

ਕੈਨੇਡਾ ਵਿਚ ਜਨਰਲ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ। ਇਸ ਦੌਰਾਨ ਚੋਣਾਂ ਤੋਂ ਪਹਿਲਾਂ ਸੱਤਾ ਵਿਚ ਰਹੀ ਲਿਬਰਲ ਪਾਰਟੀ ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਚੋਣਾਂ ਤੋਂ ਪਹਿਲਾਂ, ਉਮੀਦਵਾਰਾਂ ਨੇ ਵੋਟਰਾਂ ਨੂੰ ਆਖਰੀ ਅਪੀਲਾਂ ਕੀਤੀਆਂ ਹਨ। ਵਿਰੋਧੀ ਧਿਰ ਦੇ ਨੇਤਾ Pierre Poilievre ਨੇ ਲਿਬਰਲ ਪਾਰਟੀ ਦੇ ਹੋਰ ਖਰਚਿਆਂ ਅਤੇ ਟੈਕਸਾਂ ਵਿਰੁੱਧ ਚਿਤਾਵਨੀ ਦਿੱਤੀ ਹੈ, ਜਦੋਂ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਟੈਰਿਫਾਂ ਦਾ ਮੁਕਾਬਲਾ ਕਰਨ ਲਈ 'ਸਖ਼ਤ' ਕਾਰਵਾਈ ਦਾ ਵਾਅਦਾ ਕੀਤਾ ਹੈ। ਲਿਬਰਲਾਂ ਨੂੰ ਨਹੀਂ ਸਹਾਰ ਸਕਦੇ : ਪੀਅਰੇਮਾਰਕ ਕਾਰਨੀ ਦਾ ਵੀ ਪਲਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹਾ…
Read More
ਪੌਲੀਐਵ ਦੀ ਯੋਜਨਾ: ਟੈਕਸ ਦਰ ਘਟਾਉਣਾ, ਨਵੇਂ ਘਰਾਂ ਅਤੇ ਕੈਨੇਡਾ ਵਿੱਚ ਬਣੇ ਵਾਹਨਾਂ ‘ਤੇ ਜੀਐੱਸਟੀ ਹਟਾਉਣਾ

ਪੌਲੀਐਵ ਦੀ ਯੋਜਨਾ: ਟੈਕਸ ਦਰ ਘਟਾਉਣਾ, ਨਵੇਂ ਘਰਾਂ ਅਤੇ ਕੈਨੇਡਾ ਵਿੱਚ ਬਣੇ ਵਾਹਨਾਂ ‘ਤੇ ਜੀਐੱਸਟੀ ਹਟਾਉਣਾ

ਨੈਸ਼ਨਲ ਟਾਈਮਜ਼ ਬਿਊਰੋ :- ਪੌਲੀਐਵ ਦੀ ਯੋਜਨਾ ਵਿਚ ਸਭ ਤੋਂ ਹੇਠਲੇ ਆਮਦਨ ਵਾਲੇ ਵਰਗ ਲਈ ਟੈਕਸ ਦਰ ਘਟਾਉਣਾ; ਇੱਕ ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਅਤੇ ਕੈਨੇਡਾ ਵਿੱਚ ਬਣੇ ਵਾਹਨਾਂ 'ਤੇ ਜੀਐੱਸਟੀ ਹਟਾਉਣਾ; ਮਿਉਂਸਿਪੈਲਟੀਆਂ ਨੂੰ ਇਮਾਰਤਾਂ ਨਾਲ ਸਬੰਧਤ ਫ਼ੀਸਾਂ ਘਟਾਉਣ ਲਈ ਪ੍ਰੋਤਸਾਹਨ ਦੇਣਾ; ਅਪਰੈਂਟਾਇਸਸ਼ਿਪ ਗ੍ਰਾਂਟ ਨੂੰ ਦੁਬਾਰਾ ਲਾਗੂ ਕਰਨਾ; ਅਤੇ ਐਲੂਮੀਨਮ, ਸਟੀਲ ਅਤੇ ਆਟੋ ਸੈਕਟਰਾਂ ਵਿੱਚ ਕੰਮ ਕਰਦੇ ਵਰਕਰਾਂ ਲਈ ਇੱਕ ਟੈਰਿਫ਼ ਸੁਰੱਖਿਆ ਫੰਡ ਬਣਾਉਣਾ ਸ਼ਾਮਲ ਹੈ। ਪੌਲੀਐਵ ਨੇ ਕਿਹਾ ਕਿ ਇਹ ਨੀਤੀਆਂ — ਜਿਸ ਵਿਚ ਲਿਬਰਲ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨਾ ਵੀ ਸ਼ਾਮਲ ਹੈ ਜਿਸਨੂੰ ਪੌਲੀਐਵ ‘ਸਰੋਤ-ਵਿਰੋਧੀ’ ਗਰਦਾਨਦੇ ਹਨ — ਅਗਲੇ ਪੰਜ ਸਾਲਾਂ ਵਿੱਚ ਸਾਡੀ GDP ਵਿੱਚ ਅੱਧਾ…
Read More