12
Apr
ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਅਦਾਕਾਰਾ ਕਸ਼ਿਕਾ ਕੂਪਰ ਨੇ ਫਿਲਮ ਇੰਡਸਟਰੀ ਵਿਚ ਆਪਣੇ ਦਰਦਨਾਕ ਸਫਰ ਬਾਰੇ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਹੈ। ਕਸ਼ਿਕਾ ਕਪੂਰ ਨੇ ਸਾਲ 2024 ਵਿਚ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਸੀ। 2024 ਦੀ 'ਆਯੁਸ਼ਮਤੀ ਗੀਤਾ ਮੈਟ੍ਰਿਕ ਪਾਸ' ਨਾਲ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ, ਕਪੂਰ ਨੇ 150 ਤੋਂ ਵੱਧ ਅਸਫਲ ਆਡੀਸ਼ਨਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਸਨੂੰ ਪਰੇਸ਼ਾਨ ਕਰਨ ਵਾਲੀਆਂ ਪੇਸ਼ਗੀਆਂ ਦਾ ਵੀ ਸਾਹਮਣਾ ਕਰਨਾ ਪਿਆ। ਅਦਾਕਾਰਾ ਨੇ ਇੰਟਰਵਿਊ ਵਿਚ ਅੱਗੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਡਾਇਰੈਕਟਰ ਨੇ ਮੈਨੂੰ ਸਵੇਰੇ 3 ਵਜੇ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਤੈਨੂੰ ਕੰਮ ਦੇਵਾਂਗਾ, ਪਰ ਤੈਨੂੰ ਮੇਰੇ ਨਾਲ…