CHANDUMAJRA

ਅਕਾਲੀ ਦਲ ‘ਚ ਫਿਰ ਬਗਾਵਤ, ਨਵੀਂ ਅਕਾਲੀ ਦਲ ਬਨਣ ਦੇ ਆਸਾਰ ਚੰਦੂਮਾਜਰਾ ਸਮੇਤ ਬਾਗੀ ਆਗੂ ਲੈ ਸਕਦੇ ਹਨ ਵੱਡਾ ਫੈਸਲਾ

ਅਕਾਲੀ ਦਲ ‘ਚ ਫਿਰ ਬਗਾਵਤ, ਨਵੀਂ ਅਕਾਲੀ ਦਲ ਬਨਣ ਦੇ ਆਸਾਰ ਚੰਦੂਮਾਜਰਾ ਸਮੇਤ ਬਾਗੀ ਆਗੂ ਲੈ ਸਕਦੇ ਹਨ ਵੱਡਾ ਫੈਸਲਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਰਾਜਨੀਤੀ ਹਰ ਸਮੇਂ ਸਰਗਰਮ ਰਹਿੰਦੀ ਹੈ ਖਾਸ ਤੌਰ ਉਤੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਨਾਮ ਉਤੇ ਹਮੇਸ਼ਾ ਸਿਆਸਤ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿੱਚ ਕਾਫੀ ਸ਼੍ਰੋਮਣੀ ਅਕਾਲੀ ਦਲ ਬਣੇ ਅਤੇ ਅਤੇ ਕਈ ਧਿਰਾਂ ਆਪਸ ਵਿੱਚ ਮਿਲ ਕੇ ਵੀ ਚੱਲੀਆਂ ਪਰ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਬਗਾਵਤ ਤੋਂ ਬਾਅਦ ਕੁਝ ਆਗੂਆਂ ਵੱਲੋਂ ਸੁਧਾਰ ਲਹਿਰ ਬਣਾਈ ਗਈ ਹਾਲਾਂਕਿ ਦੋ ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸੁਧਾਰ ਲਹਿਰ ਨੂੰ…
Read More