Chardham Darshan

ਚਾਰਧਾਮ ਦਰਸ਼ਨਾਂ ਲਈ ਗ੍ਰੀਨ ਅਤੇ ਟ੍ਰਿਪ ਕਾਰਡ ਹੋਏ ਲਾਜ਼ਮੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ

ਚਾਰਧਾਮ ਦਰਸ਼ਨਾਂ ਲਈ ਗ੍ਰੀਨ ਅਤੇ ਟ੍ਰਿਪ ਕਾਰਡ ਹੋਏ ਲਾਜ਼ਮੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ

 ਉੱਤਰਾਖੰਡ ਸਰਕਾਰ ਨੇ ਚਾਰਧਾਮ ਯਾਤਰਾ ਨੂੰ ਸੁਰੱਖਿਅਤ ਅਤੇ ਸੰਗਠਿਤ ਕਰਨ ਲਈ ਇੱਕ ਨਵੀਂ ਪ੍ਰਣਾਲੀ ਲਾਗੂ ਕੀਤੀ ਹੈ। ਹੁਣ ਯਾਤਰਾ 'ਤੇ ਜਾਣ ਵਾਲੇ ਸਾਰੇ ਵਾਹਨਾਂ ਲਈ ਗ੍ਰੀਨ ਕਾਰਡ ਅਤੇ ਟ੍ਰਿਪ ਕਾਰਡ ਬਣਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਕੋਈ ਵੀ ਵਾਹਨ ਯਾਤਰਾ ਨਹੀਂ ਕਰ ਸਕੇਗਾ। ਇਹ ਕਦਮ ਯਾਤਰਾ ਨੂੰ ਸਰਲ ਬਣਾਉਣ ਅਤੇ ਬਿਹਤਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਗ੍ਰੀਨ ਕਾਰਡ ਬਣਾਉਣ ਦੀ ਪ੍ਰਕਿਰਿਆ ਟਰਾਂਸਪੋਰਟ ਵਿਭਾਗ ਦੇ ਨੋਡਲ ਅਫ਼ਸਰ ਸੁਨੀਲ ਸ਼ਰਮਾ ਅਨੁਸਾਰ ਅਪਰੈਲ ਦੇ ਪਹਿਲੇ ਹਫ਼ਤੇ ਤੋਂ ਗ੍ਰੀਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਕਾਰਡ ਬਣਾਉਣ ਲਈ ਵਾਹਨ ਮਾਲਕ ਨੂੰ greencard.uk.gov.in ਪੋਰਟਲ 'ਤੇ ਲੌਗਇਨ ਕਰਨਾ ਹੋਵੇਗਾ, ਵਾਹਨ…
Read More